ਵਣਜ ਤੇ ਉਦਯੋਗ ਮੰਤਰਾਲਾ

ਅਪ੍ਰੈਲ, 2020 ਲਈ ਭਾਰਤ ਵਿੱਚ ਹੋਲਸੇਲ ਪ੍ਰਾਈਸ ਦਾ ਇੰਡੈਕਸ ਨੰਬਰ (ਅਧਾਰ: 2011-12 = 100)

Posted On: 14 MAY 2020 11:55AM by PIB Chandigarh

ਆਰਥਿਕ ਸਲਾਹਕਾਰ ਦਾ ਦਫ਼ਤਰ, ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਵਾਲਾ ਵਿਭਾਗ ਅਪ੍ਰੈਲ, 2020 ਲਈ ਹੋਲਸੇਲ ਪ੍ਰਾਈਸ ਦਾ ਇੰਡੈਕਸਜਾਰੀ ਕਰ ਰਿਹਾ ਹੈ

 

ਅਪ੍ਰੈਲ, 2020ਵਿੱਚ ਕੋਵਿਡ -19ਮਹਾਮਾਰੀ ਫੈਲਣ ਕਾਰਨ ਥੋਕ ਬਾਜ਼ਾਰ ਵਿੱਚ ਉਤਪਾਦਾਂ ਦੇ ਸੀਮਿਤ ਲੈਣ-ਦੇਣ ਦੇ ਮੱਦੇਨਜ਼ਰ, ਡਬਲਿਊਪੀਆਈ ਦੇ ਚੁਨਿੰਦਾ ਉਪ-ਸਮੂਹਾਂ / ਸਮੂਹਾਂ ਦੀ ਸਮਰੱਥਾ ਦੇ ਸਿਧਾਂਤ ਅਨੁਸਾਰ ਪ੍ਰਾਈਸ ਮੂਵਮੈਂਟ ਨੂੰ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈਬਣੇ ਹੋਏ ਉਤਪਾਦ ਸਮੂਹ ਸੂਚਕ ਅੰਕ ਦੀ ਗ਼ੈਰ-ਉਪਲਬਧਤਾ ਕਾਰਨ ਅਪ੍ਰੈਲ -2020ਵਿੱਚ ਸਾਰੀਆਂ ਵਸਤਾਂਲਈਡਬਲਿਊਪੀਆਈ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ

 

ਪ੍ਰਮੁੱਖ ਵਸਤੂ ਸਮੂਹਾਂ ਲਈ ਸੂਚਕ ਅੰਕ ਅਤੇ ਡਬਲਿਊਪੀਆਈ ਅਧਾਰਿਤ ਮਹਿੰਗਾਈ ਦੀ ਦਰ ਦੀ ਮੂਵਮੈਂਟ ਦਾ ਸੰਖੇਪ ਹੇਠਾਂ ਦਿੱਤਾ ਗਿਆ ਹੈ: -

 

ਡਬਲਿਊਪੀਆਈ ਅਧਾਰਿਤਸੂਚਕ ਅੰਕ ਅਤੇ ਮਹਿੰਗਾਈ ਦੀ ਸਲਾਨਾ ਦਰ (%)*

ਸਾਰੀਆਂ ਵਸਤਾਂ/ ਮੁੱਖ ਸਮੂਹ

ਵਜ਼ਨ (%)

ਫ਼ਰਵਰੀ -20 (ਐੱਫ਼)

ਮਾਰਚ -20 (ਪੀ)

ਅਪ੍ਰੈਲ -20 (ਪੀ)

ਸੂਚਕ ਅੰਕ

ਮਹਿੰਗਾਈ

ਸੂਚਕ ਅੰਕ

ਮਹਿੰਗਾਈ

ਸੂਚਕ ਅੰਕ

ਮਹਿੰਗਾਈ

ਸਾਰੀਆਂ ਵਸਤਾਂ

100.00

122.2

2.26

121.1

1.00

-

-

I.ਪ੍ਰਾਇਮਰੀ ਆਰਟੀਕਲਸ

22.60

142.8

6.49

139.5

3.72

138.2

-0.79

II.ਈਂਧਨ ਅਤੇ ਪਾਵਰ

13.20

103.6

3.08

100.7

-1.76

92.4

-10.12

III.ਨਿਰਮਿਤ ਉਤਪਾਦ

64.20

118.8

0.51

118.7

0.34

-

-

ਡਬਲਿਊਪੀਆਈਫ਼ੂਡ ਇੰਡੈਕਸ

24.40

148.1

7.24

146.1

5.49

146.6

3.60

 

ਨੋਟ: ਪੀ: ਆਰਜ਼ੀ; ਐੱਫ਼: ਆਖਰੀ, * ਪਿਛਲੇ ਸਾਲ ਦੇ ਇਸੇ ਮਹੀਨੇ ਦੇ ਹਿਸਾਬ ਨਾਲ ਮਹਿੰਗਾਈ ਦੀ ਸਲਾਨਾ ਦਰ

ਡਬਲਿਊਪੀਆਈ (2011-12) ਦੇ ਅਧਾਰ’ਤੇ ਮਹਿੰਗਾਈ ਦੀ ਸਾਲਾਨਾ ਦਰ (% ਵਿੱਚ ਵਾਈ - ਵਾਈ)

 

https://ci3.googleusercontent.com/proxy/HaTmo3vrXwNlwm0B_h6B-6Sru3l3yRXqwJR1XH02V3d7VvvjXquekSF_8qjye-e5CASg-FpSw7xg2TZHRYapHmphSVwSHjJqH7cTKVsUTI864quVnacJ=s0-d-e1-ft#https://static.pib.gov.in/WriteReadData/userfiles/image/image001RP29.png

 

ਆਰਥ ਸ਼ਾਸ਼ਤਰ ਅਤੇ ਅੰਕੜੇ ਦੇ ਡਾਇਰੈਕਟੋਰੇਟ, ਐੱਮ / ਓ ਐਗਰੀਕਲਚਰ ਤੋਂ ਪ੍ਰਾਪਤ ਖੇਤੀਬਾੜੀ ਵਸਤਾਂ ਦੀਆਂ ਮੰਡੀਕੀਮਤਾਂ ਦੇ ਅਧਾਰ ’ਤੇ ਪ੍ਰਾਇਮਰੀ ਆਰਟੀਕਲਸਦੀਆਂ ਕੀਮਤਾਂ ਦੇ ਸੂਚਕ ਅੰਕ ਦੀ ਗਣਨਾ ਕੀਤੀ ਗਈ ਹੈ; ਭਾਰਤੀ ਮਾਈਨਿੰਗ ਬਿਊਰੋ ਤੋਂ ਖਣਿਜਾਂ ਦੀ ਮਾਈਨਿੰਗ ਦੀਆਂ ਪੁਰਾਣੀਆਂ ਕੀਮਤਾਂ ਦਰਜ ਕੀਤੀਆਂ ਗਈਆਂ ਹਨ; ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਅਤੇ ਚੁਨਿੰਦਾ ਸਰਕਾਰੀ ਕੰਪਨੀਆਂ (ਪੀਐੱਸਯੂ) ਤੋਂ ਕੱਚੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ ਦਰਜ ਕੀਤੀਆਂ ਗਈਆਂ ਹਨ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ, ਚੁਨਿੰਦਾ ਪੀਐੱਸਯੂ, ਕੋਲਾ ਕੰਟਰੋਲਰ ਅਤੇ ਕੇਂਦਰੀ ਬਿਜਲੀ ਅਥਾਰਟੀ ਦੇ ਦਫ਼ਤਰ ਤੋਂ ਮਿਲੇ ਕੀਮਤ ਦੇ ਅੰਕੜਿਆਂ ਦੇ ਅਧਾਰ ’ਤੇ ਈਂਧਨ ਅਤੇ ਪਾਵਰ ਦੇ ਮੁੱਖ ਸਮੂਹ ਦੇ ਕੀਮਤ ਸੂਚਕ ਅੰਕ ਦੀ ਗਣਨਾ ਕੀਤੀ ਗਈ ਹੈ ਇਨ੍ਹਾਂ ਮੁੱਖ ਸਮੂਹਾਂ (ਪ੍ਰਾਇਮਰੀ ਆਰਟੀਕਲਜ਼ ਅਤੇ ਈਂਧਨ ਅਤੇ ਪਾਵਰ) ਦੇ ਕੀਮਤਸੂਚਕ ਅੰਕ ਅਪ੍ਰੈਲ 2020ਲਈ ਸਟੈਂਡਰਡ ਪ੍ਰੋਸੀਜ਼ਰ ਨਾਲ ਜਾਰੀ ਕੀਤੇ ਗਏ ਸਨ ਅਨੁਮਾਨ ਪ੍ਰੋਸੀਜ਼ਰਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ

 

ਕੋਵਿਡ -19ਮਹਾਮਾਰੀਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਦੁਆਰਾ ਰੋਕਥਾਮ ਉਪਾਵਾਂ ਅਤੇ ਦੇਸ਼-ਵਿਆਪੀ ਲੌਕਡਾਊਨਦੇ ਐਲਾਨ ਦੇ ਮੱਦੇਨਜ਼ਰ, ਨਿਜੀ ਮੁਲਾਕਾਤਾਂ ਦੁਆਰਾ ਨਿਰਮਿਤ ਉਤਪਾਦਾਂ ਦੀਆਂ ਕੀਮਤਾਂ ਇਕੱਠੀਆਂ ਕਰਨ ਵਾਲਿਆਂ ਦੀਆਂ ਇਨ੍ਹਾਂ ਮੁਲਾਕਾਤਾਂ ਨੂੰ 19 ਮਾਰਚ, 2020 ਤੋਂ ਮੁਅੱਤਲ ਕਰ ਦਿੱਤਾ ਗਿਆ ਸੀਅੰਕੜੇ (ਪੁਰਾਣੀਆਂ ਫੈਕਟਰੀ ਕੀਮਤਾਂ)ਨੂੰਚੁਨਿੰਦਾ ਫੈਕਟਰੀਆਂ ਅਤੇ ਸੰਸਥਾਗਤ ਸਰੋਤਾਂ ਤੋਂ ਸੰਚਾਰ ਦੇ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਇਕੱਠਾ ਕੀਤਾ ਗਿਆ ਸੀਡਬਲਿਊਪੀਆਈ ਦੇ ਇਨ੍ਹਾਂ ਉਪ-ਸਮੂਹਾਂ / ਸਮੂਹਾਂ ਦੀ ਕੀਮਤ ਮੂਵਮੈਂਟ ਸਿਰਫ਼ ਉਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਲੈ ਕੇ ਤਿਆਰ ਕੀਤੀ ਗਈ ਸੀ ਜਿਨ੍ਹਾਂ ਚੁਨਿੰਦਾ ਨਿਰਮਾਣ ਇਕਾਈਆਂ ਤੋਂ ਘੱਟੋ-ਘੱਟ 25% ਕੀਮਤ ਦੇ ਹਵਾਲੇ ਦੀ ਰਿਪੋਰਟ ਕੀਤੀ ਗਈ ਸੀ ਉਪਰੋਕਤ ਮਾਪਦੰਡ ਦੇ ਅਧਾਰ ’ਤੇ ਨਿਰਮਿਤ ਉਤਪਾਦਾਂ ਦੇ 22ਐੱਨਆਈਸੀ ਦੋ ਅੰਕਾਂ ਵਾਲੇ ਸਮੂਹਾਂ ਵਿੱਚੋਂ, ਸੂਚਕ ਅੰਕ ਸਿਰਫ਼5 ਨਿਰਮਾਣ ਸਮੂਹਾਂ ਲਈ ਤਿਆਰ ਕੀਤੇ ਗਏ ਸਨ, ਜਿਵੇਂ ਕਿ ਫ਼ੂਡ ਉਤਪਾਦਾਂ ਦਾ ਨਿਰਮਾਣ, ਪੀਣ ਵਾਲੇ ਪਦਾਰਥਾਂ ਦਾ ਨਿਰਮਾਣ, ਰਸਾਇਣਾਂ ਅਤੇ ਰਸਾਇਣਕ ਉਤਪਾਦਾਂ ਦਾ ਨਿਰਮਾਣ,ਫਾਰਮਾਸਿਊਟੀਕਲ ਦਾ ਨਿਰਮਾਣ, ਮੈਡੀਸੀਨਲ ਰਸਾਇਣ ਅਤੇ ਬੋਟੈਨੀਕਲ ਉਤਪਾਦ, ਅਤੇ ਮੁੱਢਲੀਆਂ ਧਾਤੂਆਂ ਦਾ ਨਿਰਮਾਣ

 

ਪ੍ਰਮੁੱਖ ਆਰਟੀਕਲਸ (ਵਜ਼ਨ22.62%)

 

ਇਸ ਵੱਡੇ ਸਮੂਹ ਦਾ ਸੂਚਕ ਅੰਕਅਪ੍ਰੈਲ 2020 ਵਿੱਚ ਪਿਛਲੇ ਮਹੀਨੇ ਦੇ 139.5 (ਪੀ) ਤੋਂ ਘਟ (-0.9%) ਕੇ 138.2 (ਪੀ) ਰਹਿ ਗਿਆ ਹੈਖਣਿਜਾਂ ਦੀਆਂ ਕੀਮਤਾਂ (2.3%), ਫ਼ੂਡ ਆਰਟੀਕਲਸ(0.7%) ਅਤੇ ਗ਼ੈਰ - ਫੂਡ ਆਰਟੀਕਲਸ (0.1%) ਵਿੱਚ ਵਾਧਾ ਹੋਇਆ ਹੈ,ਜਦਕਿ ਪਿਛਲੇ ਮਹੀਨੇ ਦੇ ਮੁਕਾਬਲੇ ਕੱਚੇ ਪੈਟਰੋਲੀਅਮ ਅਤੇ ਕੁਦਰਤੀ ਗੈਸ (-24.7%) ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ

 

ਈਂਧਨ ਅਤੇ ਸ਼ਕਤੀ (ਵਜ਼ਨ13.15%)

 

ਇਸ ਵੱਡੇ ਸਮੂਹ ਦਾ ਸੂਚਕ ਅੰਕਅਪ੍ਰੈਲ 2020 ਵਿੱਚ ਪਿਛਲੇ ਮਹੀਨੇ ਦੇ 100.7 (ਪੀ) ਤੋਂ ਘਟ (-8.2%) ਕੇ 92.4 (ਪੀ) ਰਹਿ ਗਿਆ ਹੈਖਣਿਜ ਤੇਲਾਂ ਦੇ ਸਮੂਹ (-14.11%) ਅਤੇ ਬਿਜਲੀ (-3.39%) ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ, ਜਦਕਿ ਪਿਛਲੇ ਮਹੀਨੇ ਦੇ ਮੁਕਾਬਲੇ ਕੋਲੇ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਆਈ

 

ਨਿਰਮਾਣਿਤ ਉਤਪਾਦ (ਵਜ਼ਨ64.23%)

 

ਅਪ੍ਰੈਲ, 2020 ਦੇ ਵਿੱਚ ਮੰਡੀ ਵਿੱਚ ਉਤਪਾਦਾਂ ਦੇ ਸੀਮਤ ਲੈਣ-ਦੇਣ ਦੇ ਕਰਕੇ, ਨਿਰਮਿਤ ਉਤਪਾਦਾਂ ਦੇ ਸਿਰਫ਼ ਵੱਡੇ ਸਮੂਹਾਂ / ਉਪ-ਸਮੂਹਾਂ ਦੀ ਸੀਮਤ ਗਿਣਤੀ ਨੂੰ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈਫ਼ੂਡ ਉਤਪਾਦਾਂ ਦੇ ਨਿਰਮਾਣ (-0.29%), ਫਾਰਮਾਸਿਊਟੀਕਲ, ਮੈਡੀਸੀਨਲ ਰਸਾਇਣ ਅਤੇ ਬੋਟੈਨੀਕਲ ਉਤਪਾਦਾਂ ਦੇ ਨਿਰਮਾਣ (-0.15%) ਅਤੇ ਮੁੱਢਲੀਆਂ ਧਾਤਾਂ ਦੇ ਨਿਰਮਾਣ (-0.84%)ਦੀਆਂ ਕੀਮਤਾਂ ਵਿੱਚ ਆਰਜ਼ੀ ਤੌਰ ’ਤੇ ਗਿਰਾਵਟ ਆਈ ਹੈ, ਜਦੋਂ ਕਿ ਰਸਾਇਣ ਅਤੇ ਰਸਾਇਣਕ ਉਤਪਾਦਾਂ ਦੇ ਨਿਰਮਾਣ (0.86%)ਅਤੇ ਬੀਵਰੇਜ ਦੇ ਨਿਰਮਾਣ (0.24%) ਦੀਆਂ ਕੀਮਤਾਂ ਪਿਛਲੇ ਮਹੀਨੇ ਦੇ ਮੁਕਾਬਲੇ ਅਪ੍ਰੈਲ 20ਵਿੱਚ ਆਰਜ਼ੀ ਤੌਰ ’ਤੇ ਵਧੀਆਂ ਹਨ

 

ਡਬਲਿਊਪੀਆਈ ਫੂਡ ਇੰਡੈਕਸ (ਵਜ਼ਨ24.38%)

 

ਪ੍ਰਾਇਮਰੀ ਆਰਟੀਕਲ ਸਮੂਹ ਦੇ ‘ਫੂਡ ਆਰਟੀਕਲ’ਅਤੇ ਨਿਰਮਾਣਿਤ ਉਤਪਾਦ ਸਮੂਹ ਦੇ ‘ਫੂਡ ਪ੍ਰੋਡਕਟਸ’ਵਾਲਾ ਫੂਡ ਇੰਡੈਕਸ ਮਾਰਚ, 2020ਦੇ 146.1 ਤੋਂ ਵਧ ਕੇ ਅਪ੍ਰੈਲ, 2020ਵਿੱਚ146.6 ਹੋ ਗਿਆ ਹੈਡਬਲਿਊਪੀਆਈ ਫੂਡ ਇੰਡੈਕਸ ’ਤੇ ਅਧਾਰਿਤ ਮਹਿੰਗਾਈ ਦੀ ਦਰ ਮਾਰਚ 2020ਦੇ 5.49%ਤੋਂ ਘਟ ਕੇਅਪ੍ਰੈਲ, 2020ਵਿੱਚ3.60% ਰਹਿ ਗਈ ਹੈ

 

ਫਰਵਰੀ, 2020 ਮਹੀਨੇ ਲਈ ਆਖ਼ਰੀ ਇੰਡੈਕਸ (ਅਧਾਰ ਸਾਲ: 2011-12 = 100)

 

ਫ਼ਰਵਰੀ2020 ਮਹੀਨੇ ਲਈ, ‘ਸਾਰੀਆਂ ਵਸਤਾਂ’(ਅਧਾਰ ਸਾਲ: 2011-12 = 100)ਲਈ ਆਖ਼ਰੀ ਹੋਲਸੇਲ ਪ੍ਰਾਈਸ ਇੰਡੈਕਸ ਅਤੇ ਡਬਲਿਊਪੀਆਈ ਅਧਾਰਿਤ ਮਹਿੰਗਾਈ ਦਰਕ੍ਰਮਵਾਰ 122.2 ਅਤੇ 2.26%ਰਹੀ, ਜਿਵੇਂ ਕਿ 14 ਫ਼ਰਵਰੀ 2020 ਨੂੰ ਦੱਸਿਆ ਗਿਆ ਹੈ

 

ਪ੍ਰੈੱਸ ਰਿਲੀਜ਼ ਦੀ ਅਗਲੀ ਤਾਰੀਖ਼: ਮਈ, 2020 ਮਹੀਨੇ ਲਈ15/06/2020

ਆਰਥਿਕ ਸਲਾਹਕਾਰ ਦਫ਼ਤਰ, ਵਪਾਰ ਅਤੇ ਉਦਯੋਗ ਮੰਤਰਾਲਾ, ਨਵੀਂ ਦਿੱਲੀ,

ਇਹ ਪ੍ਰੈੱਸ ਰਿਲੀਜ਼, ਆਈਟਮ ਇੰਡੈਕਸ ਅਤੇ ਮਹਿੰਗਾਈ ਨੰਬਰ ਸਾਡੇ ਹੋਮ ਪੇਜ http://eaindustry.nic.inਤੇ ਉਪਲਬਧ ਹਨ

ਸਰਭ ਭਾਰਤੀ ਹੋਲਸੇਲ ਪ੍ਰਾਈਸ ਇੰਡੈਕਸ ਅਤੇ ਮਹਿੰਗਾਈ ਦੀਆਂ ਦਰਾਂ (ਅਧਾਰਸਾਲ: 2011-12 = 100) ਅਪ੍ਰੈਲ 2020 ਅਨੇਕਚਰ -1

ਵਸਤਾਂ/ ਮੁੱਖ ਸਮੂਹ  /ਸਮੂਹ /ਉਪ-ਸਮੂਹ/ ਆਈਟਮਾਂ

ਵਜ਼ਨ

ਇੰਡੈਕਸ (ਅਖੀਰਲਾ ਮਹੀਨਾ)

ਮਹੀਨਾਵਾਰ ਅਖੀਰਲਾ ਮਹੀਨਾ

ਸਾਲ ’ਤੇ ਸਾਲ

2019-2020

2020-2021

2019-2020

2020-2021

ਸਾਰੀਆਂ ਵਸਤਾਂ

100.0

--

1.00

--

3.24

--

I.ਪ੍ਰਾਇਮਰੀ ਆਰਟੀਕਲਸ

22.62

138.2

3.57

-0.93

6.58

-0.79

ਫ਼ੂਡ ਆਰਟੀਕਲਸ

15.26

152.6

2.98

0.66

6.44

2.55

ਅਨਾਜ

2.82

161.3

-0.32

-0.25

8.43

2.74

ਧਾਨ/ ਚਾਵਲ

1.43

159.2

0.26

-0.06

2.41

1.40

ਕਣਕ

1.03

162.5

-2.57

-0.25

7.52

7.26

ਦਾਲ਼ਾਂ

0.64

155.1

2.07

2.24

14.32

12.31

ਸਬਜ਼ੀਆਂ

1.87

165.8

13.51

3.69

31.34

2.22

ਆਲੂ

0.28

228.1

6.95

5.36

-16.22

59.40

ਪਿਆਜ਼

0.16

205.8

9.81

-10.25

-3.26

73.52

ਫਲ

1.60

151.6

9.75

8.36

-6.88

-1.69

ਦੁੱਧ

4.44

151.6

0.00

0.46

1.42

5.87

ਅੰਡੇ, ਮੀਟ ਅਤੇ ਮੱਛੀ

2.40

140.5

1.42

-4.29

7.85

-1.68

ਗ਼ੈਰ-ਫ਼ੂਡ ਆਰਟੀਕਲਸ

4.12

126.2

3.23

0.08

6.06

-1.17

ਤੇਲ ਬੀਜ

1.12

150.0

1.58

0.07

6.79

1.49

ਖਣਿੱਜ

0.83

157.4

14.49

2.34

12.70

-0.38

ਕੱਚਾ ਪੈਟਰੋਲੀਅਮ

1.95

47.9

4.71

-31.18

2.11

-41.73

II. ਈਂਧਨ ਅਤੇ ਪਾਵਰ

13.15

92.4

0.29

-8.24

3.84

-10.12

ਐੱਲਪੀਜੀ

0.64

89.4

4.77

-6.97

11.11

-0.67

ਪੈਟਰੋਲ

1.60

75.0

2.09

-7.41

1.86

-14.58

ਐੱਚਐੱਸਡੀ

3.10

80.8

-1.24

-7.13

3.24

-15.39

III. ਨਿਰਮਾਣਿਤ ਉਤਪਾਦ

64.23

--

0.17

--

1.89

--

ਐੱਮਐੱਫ਼/ਓ ਫ਼ੂਡ ਉਤਪਾਦ 1

9.12

136.5

0.78

-0.29

1.17

5.49

ਸਬਜੀਆਂ ਅਤੇ ਜਨਵਰਾਂ ਦਾ ਤੇਲ ਅਤੇ ਚਰਬੀ

2.64

127.6

0.18

-0.62

-4.45

12.03

ਐੱਮਐੱਫ਼/ਓ ਬੀਵਰੇਜਿਜ਼

0.91

124.4

0.57

0.24

2.94

1.39

ਐੱਮਐੱਫ਼/ਓ ਤੰਬਾਕੂ ਉਤਪਾਦ

0.51

--

-0.39

--

3.23

--

ਐੱਮਐੱਫ਼/ਓ ਟੈਕਸਟਾਈਲ

4.88

--

0.67

--

3.92

--

ਐੱਮਐੱਫ਼/ਓ ਪਹਿਨਣ ਵਾਲੇ ਕੱਪੜੇ

0.81

--

0.51

--

-1.07

--

ਐੱਮਐੱਫ਼/ਓਚਮੜਾ ਅਤੇ ਸੰਬੰਧਿਤ ਉਤਪਾਦ

0.54

--

0.00

--

-1.63

--

ਐੱਮਐੱਫ਼/ਓ ਲੱਕੜ ਅਤੇ ਲੱਕੜ ਅਤੇ ਕਾਰਕ ਤੋਂ ਬਣੇ ਉਤਪਾਦ

0.77

--

-1.11

--

1.21

--

ਐੱਮਐੱਫ਼/ਓ ਕਾਗਜ਼ ਅਤੇ ਕਾਗਜ਼ ਉਤਪਾਦ

1.11

--

0.08

--

2.57

--

ਐੱਮਐੱਫ਼/ਓ ਰਸਾਇਣ ਅਤੇ ਰਸਾਇਣ ਉਤਪਾਦ 2

6.47

116.8

0.25

0.86

3.10

-2.59

ਐੱਮਐੱਫ਼/ਓਫਾਰਮਾਸਿਊਟੀਕਲ, ਮੈਡੀਸੀਨਲ ਰਸਾਇਣ ਅਤੇ ਬੋਟੈਨੀਕਲ ਉਤਪਾਦ

1.99

130.4

-1.03

-0.15

4.08

4.24

ਐੱਮਐੱਫ਼/ਓ ਰਬੜ ਅਤੇ ਪਲਾਸਟਿਕ ਉਤਪਾਦ

2.30

--

-0.36

--

1.11

--

ਐੱਮਐੱਫ਼/ਓਹੋਰ ਗ਼ੈਰ-ਮਟੈਲਿਕ ਖਣਿੱਜ ਅਤੇ ਉਤਪਾਦ

3.20

--

0.69

--

1.73

--

ਸਮਿੰਟ, ਲਾਈਮ ਅਤੇ ਪਲਾਸਟਰ

1.64

 

2.22

 

4.62

 

ਐੱਮਐੱਫ਼/ਓ ਮੂਲ ਧਾਤ 3

9.65

105.7

-0.54

-0.84

0.09

-4.34

ਨਰਮ ਸਟੀਲ - ਅਰਧ ਮੁਕੰਮਲ ਸਟੀਲ

1.27

--

-0.10

 

-0.81

 

ਐੱਮਐੱਫ਼/ਓਫੈਬ੍ਰੀਕੇਟਡ ਧਾਤ ਉਤਪਾਦ, ਮਸ਼ੀਨਰੀ ਅਤੇ ਉਪਕਰਣ ਨੂੰ ਛੱਡ ਕੇ

3.15

--

0.00

 

4.75

 

ਨੋਟ:

1- ਐੱਮਐੱਫ਼/ਓਫੂਡ ਉਤਪਾਦਾਂ ਲਈ ਇੰਡੈਕਸ ਉਪ-ਸਮੂਹਾਂ ਅਰਥਾਤ ‘ਮੀਟ ਦੀ ਪ੍ਰੋਸੈਸਿੰਗ ਅਤੇ ਸੰਭਾਲ’ਅਤੇ ‘ਖਾਣ ਲਈ ਤਿਆਰ ਪ੍ਰੋਸੈਸਡ ਭੋਜਨ ਦੇ ਉਤਪਾਦਨ’ ਨੂੰ ਛੱਡ ਕੇ ਗਿਣਿਆ ਜਾਂਦਾ ਹੈਇਨ੍ਹਾਂ ਉਪ-ਸਮੂਹਾਂ ਦਾ ਵੇਟ ਪ੍ਰੋ ਰਾਟਾ ਦੇ ਅਧਾਰ ’ਤੇ ਹੋਰ ਉਪ ਸਮੂਹਾਂ ਵਿੱਚ ਵੰਡਿਆ ਜਾਂਦਾ ਹੈ

2- ਐੱਮਐੱਫ਼/ਓਰਸਾਇਣ ਅਤੇ ਰਸਾਇਣਕ ਉਤਪਾਦਾਂ ਲਈ ਇੰਡੈਕਸ ਉਪ-ਸਮੂਹਾਂਜਿਵੇਂ ਕਿ ਮਨੁੱਖ-ਨਿਰਮਿਤ ਰੇਸ਼ਿਆਂ ਦੇ ਨਿਰਮਾਣ ਅਤੇਪੇਂਟ, ਵਾਰਨਿਸ਼ ਅਤੇ ਸਮਾਨ ਕੋਟਿੰਗਾਂ, ਛਪਾਈ ਸਿਆਹੀ ਅਤੇ ਮਾਸਟਿਕਸਦੇ ਨਿਰਮਾਣਨੂੰ ਛੱਡ ਕੇ ਜੋੜਿਆ ਜਾਂਦਾ ਹੈਇਨ੍ਹਾਂ ਉਪ-ਸਮੂਹਾਂ ਦਾ ਵੇਟ ਪ੍ਰੋ ਰਾਟਾ ਦੇ ਅਧਾਰ ’ਤੇ ਹੋਰ ਉਪ ਸਮੂਹਾਂ ਵਿੱਚ ਵੰਡਿਆ ਜਾਂਦਾ ਹੈ

3. ਐੱਮਐੱਫ਼/ਓਮੁੱਢਲੀਆਂ ਧਾਤਾਂ ਲਈ ਇੰਡੈਕਸ ਸਟੀਲ ਦੇ ਉਪ-ਸਮੂਹਨੂੰ ਛੱਡ ਕੇ ਗਿਣਿਆ ਜਾਂਦਾ ਹੈਇਸਉਪ-ਸਮੂਹ ਦਾ ਵੇਟ ਪ੍ਰੋ ਰਾਟਾ ਦੇ ਅਧਾਰ ’ਤੇ ਹੋਰ ਉਪ ਸਮੂਹਾਂ ਵਿੱਚ ਵੰਡਿਆ ਜਾਂਦਾ ਹੈ

 

****

ਵਾਈਬੀ


(Release ID: 1623890) Visitor Counter : 175