ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਸਮਾਰਟ ਸਿਟੀ ਕਲਿਆਣ-ਡੋਂਬਿਵਲੀ ਦਾ ਕੋਵਿਡ-19 ਡੈਸ਼ਬੋਰਡ ਹੁਣ ਆਮ ਜਨਤਾ ਲਈ ਖੁੱਲ੍ਹਿਆ

Posted On: 29 APR 2020 12:34PM by PIB Chandigarh

ਕਲਿਆਣ-ਡੋਂਬਿਵਲੀ ਨਗਰ ਨਿਗਮ (ਕੇਡੀਐੱਮਸੀ) ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਕੇਡੀਐੱਮਸੀ ਖੇਤਰ ਵਿੱਚ ਕੋਵਿਡ-19 ਸਥਿਤੀ ਬਾਰੇ ਇੱਕ ਡੈਸ਼ਬੋਰਡ ਹੁਣ ਜਨਤਾ ਲਈ ਉਪਲੱਬਧ ਹੈ। ਇਸ ਪੇਜ ਨੂੰ ਨਗਰ ਨਿਗਮ ਦੀ ਵੈੱਬਸਾਈਟ ਅਤੇ ਨਗਰ ਸ਼ਾਸਨ ਦੇ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਜਿਹੇ ਹੋਰ ਸੋਸ਼ਲ ਮੀਡੀਆ ਹੈਂਡਲਾਂ ਨਾਲ ਲਿੰਕ ਕਰਕੇ ਆਮ ਜਨਤਾ ਲਈ ਖੋਲ੍ਹ ਦਿੱਤਾ ਹੈ।

ਡੈਸ਼ਬੋਰਡ ਨੂੰ https://kdmc-coronavirus-response-skdcl.hub.arcgis.com/

ਤੇ ਦੇਖਿਆ ਜਾ ਸਕਦਾ ਹੈ।

ਡੈਸ਼ਬੋਰਡਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਡਰੌਪ ਮੀਨੂ ਦਾ ਉਪਯੋਗ ਕਰਕੇ ਨਾਗਰਿਕ ਹੁਣ ਕਿਸੇ ਵੀ ਮਤਦਾਤਾ ਵਾਰਡ ਬਾਰੇ ਕੋਵਿਡ ਦੀ ਸਥਿਤੀ ਅਤੇ ਸਬੰਧਿਤ ਗ੍ਰਾਫ਼ ਦੀ ਸਥਿਤੀ ਜਾਣ ਸਕਦੇ ਹਨ। ਨਾਗਰਿਕ ਨਗਰ ਦੇ ਸਥਾਨਕ ਨਕਸ਼ੇ ਤੇ ਸਬੰਧਿਤ ਵਾਰਡਾਂ ਤੇ ਕਲਿੱਕ ਕਰਕੇ ਸਥਿਤੀ ਦੀ ਜਾਣਕਾਰੀ ਲੈ ਸਕਦੇ ਹਨ। ਡੈਸ਼ਬੋਰਡ ਸੈਟੇਲਾਈਟ ਵਿਊ, ਰੋਡ ਮੈਪ ਆਦਿ ਜਿਹੇ ਵਿਕਲਪਾਂ ਨਾਲ ਪਿਛੋਕੜ ਬੇਸ ਮੈਪ ਨੂੰ ਤਬਦੀਲ ਕਰਕੇ ਨਕਸ਼ਿਆਂ ਨੂੰ ਦੇਖਣ ਦੇ ਵਿਭਿੰਨ ਵਿਕਲਪ ਵੀ ਉਪਲੱਬਧ ਕਰਵਾਉਂਦਾ ਹੈ।

ਕੋਵਿਡ ਮਾਮਲਿਆਂ ਦਾ ਕੇਡੀਐੱਮਸੀ ਸ਼ਹਿਰ ਪੱਧਰੀ ਵਿਵਰਣ

 

https://static.pib.gov.in/WriteReadData/userfiles/image/image001JBBR.gif

ਵਾਰਡ ਵਾਰ ਵਿਵਰਣ ਨਾਲ ਸ਼ਹਿਰ ਪੱਧਰ ਤੇ ਕੇਡੀਐੱਮਸੀ ਕੋਵਿਡ ਮਾਮਲੇ

https://static.pib.gov.in/WriteReadData/userfiles/image/image002CMYY.gif

 

ਚਿੰਨ੍ਹਹਿੱਤ ਵਾਰਡ ਲਈ ਕੇਡੀਐੱਮਸੀ ਕੋਵਿਡ ਮਾਮਲੇ https://static.pib.gov.in/WriteReadData/userfiles/image/image003ZXO0.gif

 

ਕੋਵਿਡ ਮਾਮਲਿਆਂ ਦੀ ਕੇਡੀਐੱਮਸੀ ਦੀ ਮਿਤੀ ਵਾਰ ਸਥਿਤੀ

https://static.pib.gov.in/WriteReadData/userfiles/image/image004Y7ZW.gif

ਕੋਵਿਡ ਮਾਮਲਿਆਂ ਦੀ ਕੇਡੀਐੱਮਸੀ ਵਾਰਡ ਵਾਰ ਸਥਿਤੀ https://static.pib.gov.in/WriteReadData/userfiles/image/image005E1IZ.gif

 

 

****

ਆਰਜੇ/ਐੱਨਜੀ


(Release ID: 1619374) Visitor Counter : 198