ਸ਼ਹਿਰੀ ਹਵਾਬਾਜ਼ੀ ਮੰਤਰਾਲਾ

‘ਲਾਈਫ਼ਲਾਈਨ ਉਡਾਨ’ ਰਾਹੀਂ ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਤੇ ਹੋਰ ਪ੍ਰਾਈਵੇਟ ਵਾਹਕਾਂ ਦੁਆਰਾ 392 ਉਡਾਨਾਂ ਦਾ ਸੰਚਾਲਨ

Posted On: 27 APR 2020 7:23PM by PIB Chandigarh

ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਤੇ ਹੋਰ ਪ੍ਰਾਈਵੇਟ ਵਾਹਕਾਂ ਦੁਆਰਾ ਲਾਈਫ਼ਲਾਈਨ ਉਡਾਨਤਹਿਤ  392 ਉਡਾਨਾਂ ਦਾ ਸੰਚਾਲਨ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 229 ਉਡਾਨਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੁਆਰਾ ਸੰਚਾਲਿਤ ਕੀਤੀਆਂ ਗਈਆਂ ਹਨ। ਅੱਜ ਤੱਕ ਲਗਭਗ 736.00 ਟਨ ਮਾਲ ਦੀ ਢੋਆਢੁਆਈ ਕੀਤੀ ਗਈ ਹੈ। ਹੁਣ ਤੱਕ ਲਾਈਫ਼ਲਾਈਨ ਉਡਾਨਫ਼ਲਾਈਟਸ ਦੁਆਰਾ 3,89,100 ਕਿਲੋਮੀਟਰ ਤੋਂ ਵੱਧ ਦੀ ਹਵਾਈ ਦੂਰੀ ਤੈਅ ਕੀਤੀ ਜਾ ਚੁੱਕੀ ਹੈ। ਲਾਈਫ਼ਲਾਈਨ ਉਡਾਨਫ਼ਲਾਈਟਸ ਦਾ ਸੰਚਾਲਨ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਕੋਵਿਡ–19 ਖ਼ਿਲਾਫ਼ ਭਾਰਤ ਦੀ ਜੰਗ ਚ ਸਹਿਯੋਗ ਦੇਣ ਲਈ ਦੇਸ਼ ਦੇ ਦੂਰਦੁਰਾਡੇ ਦੇ ਭਾਗਾਂ ਵਿੱਚ ਜ਼ਰੂਰੀ ਮੈਡੀਕਲ ਮਾਲਸਪਲਾਈ ਦੀ ਆਵਾਜਾਈ ਲਈ ਕੀਤਾ ਜਾ ਰਿਹਾ ਹੈ।

 

ਲਾਈਫ਼ਲਾਈਨ ਉਡਾਨਫ਼ਲਾਈਟਸ ਦਾ ਮਿਤੀਕ੍ਰਮ ਅਨੁਸਾਰ ਵੇਰਵਾ ਨਿਮਨਲਿਖਤ ਹੈ:

ਲੜੀ ਨੰਬਰ

ਮਿਤੀ

ਏਅਰ ਇੰਡੀਆ

ਅਲਾਇੰਸ

ਭਾਰਤੀ ਵਾਯੂ ਸੈਨਾ

ਇੰਡੀਗੋ

ਸਪਾਈਸਜੈੱਟ

ਕੁੱਲ ਜੋੜ

1

26.3.2020

2

-

-

-

2

4

2

27.3.2020

4

9

1

-

-

14

3

28.3.2020

4

8

-

6

-

18

4

29.3.2020

4

9

6

-

-

19

5

30.3.2020

4

-

3

-

-

7

6

31.3.2020

9

2

1

-

-

12

7

01.4.2020

3

3

4

-

-

10

8

02.4.2020

4

5

3

-

-

12

9

03.4.2020

8

-

2

-

-

10

10

04.4.2020

4

3

2

-

-

9

11

05.4.2020

-

-

16

-

-

16

12

06.4.2020

3

4

13

-

-

20

13

07.4.2020

4

2

3

-

-

9

14

08.4.2020

3

-

3

-

-

6

15

09.4.2020

4

8

1

-

-

13

16

10.4.2020

2

4

2

-

-

8

17

11.4.2020

5

4

18

-

-

27

18

12.4.2020

2

2

-

-

-

4

19

13.4.2020

3

3

3

-

-

9

20

14.4.2020

4

5

4

-

-

13

21

15.4.2020

2

5

-

-

-

7

22

16.4.2020

9

-

6

-

-

15

23

17.4.2020

4

8

-

-

-

12

24

18.4.2020

5

-

9

-

-

14

25

19.4.2020

4

-

9

-

-

13

26

20.4.2020

8

4

3

-

-

15

27

21.4.2020

4

-

10

-

-

14

28

22.4.2020

4

-

5

-

-

9

29

23.4.2020

2

-

6

-

-

8

30

24.4.2020

5

4

12

-

-

21

31

25.4.2020

6

2

7

-

-

15

32

26.4.2020

6

-

3

-

-

9

 

ਕੁੱਲ ਜੋੜ

135

94

155

6

2

392

 

  ‘ਲਾਈਫ਼ਲਾਈਨ ਉਡਾਨਰਾਹੀਂ ਦੇਸ਼ ਅੰਦਰ ਲਿਜਾਂਦੇ ਜਾਣ ਵਾਲੇ ਮਾਲ ; ਕੋਵਿਡ–19 ਨਾਲ ਸਬੰਧਿਤ ਰੀਜੈਂਟਸ, ਐਨਜ਼ਾਈਮਜ਼, ਮੈਡੀਕਲ ਉਪਕਰਣ, ਟੈਸਟਿੰਗ ਕਿਟਸ, ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ (ਪੀਪੀਈ – PPE), ਮਾਸਕਸ, ਦਸਤਾਨੇ, ਐੱਚਐੱਲਐੱਲ (HLL) ਅਤੇ ਆਈਸੀਐੱਮਆਰ (ICMR) ਦੀ ਹੋਰ ਸਮੱਗਰੀ; ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੁਆਰਾ ਮੰਗੇ ਗਏ ਮਾਲ/ਸਾਮਾਨ ਅਤੇ ਡਾਕ ਪੈਕੇਟ ਆਦਿ ਸ਼ਾਮਲ ਹਨ। ਉੱਤਰਪੂਰਬੀ ਖੇਤਰ, ਟਾਪੂਖੇਤਰਾਂ ਅਤੇ ਪਹਾੜੀ ਰਾਜਾਂ ਉੱਤੇ ਖਾਸ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਏਅਰ ਇੰਡੀਆ ਅਤੇ ਭਾਰਤੀ ਵਾਯੂ ਸੈਨਾ ਨੇ ਮੁੱਖ ਤੌਰ ਤੇ ਜੰਮੂ ਤੇ ਕਸ਼ਮੀਰ, ਲਦਾਖ, ਉੱਤਰਪੂਰਬ ਅਤੇ ਹੋਰ ਟਾਪੂਖੇਤਰਾਂ ਲਈ ਤਾਲਮੇਲ ਕੀਤਾ ਹੈ।

ਦੇਸ਼ ਅੰਦਰ ਮਾਲ ਦੀ ਸਪਲਾਈ ਕਰਨ ਵਾਲੇ ਅਪਰੇਟਰ ਸਪਾਈਸਜੈੱਟ, ਬਲੂ ਡਾਰਟ ਅਤੇ ਇੰਡੀਗੋ ਵਪਾਰਕ ਆਧਾਰ ਉੱਤੇ ਮਾਲਵਾਹਕ ਉਡਾਨਾਂ ਦਾ ਸੰਚਾਲਨ ਕਰ ਰਹੇ ਹਨ। ਸਪਾਈਸਜੈੱਟ ਨੇ 24 ਮਾਰਚ ਤੋਂ ਲੈ ਕੇ 26 ਅਪ੍ਰੈਲ 2020 ਤੱਕ 10,69,071 ਕਿਲੋਮੀਟਰ ਦੀ ਦੂਰੀ ਤਹਿ ਕਰਦਿਆਂ 608 ਮਾਲਵਾਹਕ ਉਡਾਨਾਂ ਦਾ ਸੰਚਾਲਨ ਕੀਤਾ ਅਤੇ 4,428 ਟਨ ਮਾਲ ਦੀ ਢੋਆਢੁਆਈ ਕੀਤੀ। ਇਨ੍ਹਾਂ ਵਿੱਚੋਂ 216 ਕੌਮਾਂਤਰੀ ਮਾਲਵਾਹਕ ਉਡਾਨਾਂ ਸਨ। ਬਲੂ ਡਾਰਟ ਨੇ 2,28,085 ਕਿਲੋਮੀਟਰ ਦੀ ਦੂਰੀ ਤਹਿ ਕਰਦਿਆਂ 211 ਮਾਲਵਾਹਕ ਉਡਾਨਾਂ ਦਾ ਸੰਚਾਲਨ ਕੀਤਾ ਅਤੇ 25 ਮਾਰਚ ਤੋਂ ਲੈ ਕੇ 26 ਅਪ੍ਰੈਲ 2020 ਤੱਕ 3,481 ਟਨ ਮਾਲ ਦੀ ਢੋਆਢੁਆਈ ਕੀਤੀ। ਇਨ੍ਹਾਂ ਵਿੱਚੋਂ 10 ਕੌਮਾਂਤਰੀ ਉਡਾਨਾਂ ਸਨ। ਇੰਡੀਗੋ ਨੇ 3 ਅਪ੍ਰੈਲ ਤੋਂ ਲੈ ਕੇ 26 ਅਪ੍ਰੈਲ 2020 ਤੱਕ 77,996 ਕਿਲੋਮੀਟਰ ਦੀ ਦੂਰੀ ਤਹਿ ਕਰਦਿਆਂ 50 ਮਾਲਵਾਹਕ ਉਡਾਨਾਂ ਦਾ ਸੰਚਾਲਨ ਕੀਤਾ ਤੇ ਇਸ ਦੌਰਾਨ 185 ਟਨ ਮਾਲ ਦੀ ਢੋਆਢੁਆਈ ਕੀਤੀ; ਇਨ੍ਹਾਂ ਵਿੱਚੋਂ ਉਸ ਦੀਆਂ 17 ਕੌਮਾਂਤਰੀ ਉਡਾਨਾਂ ਸਨ। ਇਸ ਵਿੱਚ ਸਰਕਾਰ ਲਈ ਮੁਫ਼ਤ ਲਿਜਾਂਦੀਆਂ ਜਾਣ ਵਾਲੀਆਂ ਮੈਡੀਕਲ ਸਪਲਾਈਜ਼ ਵੀ ਸ਼ਾਮਲ ਹਨ। ਵਿਸਤਾਰਾ ਨੇ 19 ਅਪ੍ਰੈਲ ਤੋਂ ਲੈ ਕੇ 26 ਅਪ੍ਰੈਲ 2020 ਤੱਕ 12 ਮਾਲਵਾਹਕ ਉਡਾਨਾਂ ਦਾ ਸੰਚਾਲਨ ਕਰਦਿਆਂ 16,952 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਅਤੇ 82 ਟਨ ਮਾਲ ਦੀ ਢੋਆਢੁਆਈ ਕੀਤੀ।

ਅੰਤਰਰਾਸ਼ਟਰੀ ਖੇਤਰਫ਼ਾਰਮਾਸਿਊਟੀਕਲਸ, ਮੈਡੀਕਲ ਉਪਕਰਣ ਅਤੇ ਕੋਵਿਡ–19 ਰਾਹਤ ਸਮੱਗਰੀ ਦੀ ਢੋਆਢੁਆਈ ਲਈ ਪੂਰਬੀ ਏਸ਼ੀਆ ਨਾਲ ਇੱਕ ਕਾਰਗੋ ਏਅਰਬ੍ਰਿੱਜ’ (ਮਾਲ ਹਵਾਈ ਪੁਲ) ਸਥਾਪਿਤ ਕੀਤਾ ਗਿਆ ਸੀ। ਏਅਰ ਇੰਡੀਆ ਦੁਆਰਾ ਲਿਆਂਦੀ ਗਈ ਮੈਡੀਕਲ ਮਾਲਸਪਲਾਈ ਦੀ ਮਿਤੀ-ਵਾਰ ਮਾਤਰਾ ਨਿਮਨਲਿਖਤ ਹੈ:

 

ਲੜੀ ਨੰਬਰ

ਮਿਤੀ

ਇਸ ਸ਼ਹਿਰ ਤੋਂ

ਮਾਤਰਾ (ਟਨਾਂ ਵਿੱਚ)

1

04.4.2020

ਸ਼ੰਘਾਈ

21

2

07.4.2020

ਹੌਂਗ ਕੌਂਗ

06

3

09.4.2020

ਸ਼ੰਘਾਈ

22

4

10.4.2020

ਸ਼ੰਘਾਈ

18

5

11.4.2020

ਸ਼ੰਘਾਈ

18

6

12.4.2020

ਸ਼ੰਘਾਈ

24

7

14.4.2020

ਹੌਂਗ ਕੌਂਗ

11

8

14.4.2020

ਸ਼ੰਘਾਈ

22

9

16.4.2020

ਸ਼ੰਘਾਈ

22

10

16.4.2020

ਹੌਂਗ ਕੌਂਗ

17

11

16.4.2020

ਸਿਓਲ

05

12

17.4.2020

ਸ਼ੰਘਾਈ

21

13

18.4.2020

ਸ਼ੰਘਾਈ

17

14

18.4.2020

ਸਿਓਲ

14

15

18.4.2020

ਗੁਆਂਗਜ਼ੂ

04

16

19.4.2020

ਸ਼ੰਘਾਈ

19

17

20.4.2020

ਸ਼ੰਘਾਈ

26

18

21.4.2020

ਸ਼ੰਘਾਈ

19

19

21.4.2020

ਹੌਂਗ ਕੌਂਗ

16

20

22.4.2020

ਸ਼ੰਘਾਈ

26

21

23.4.2020

ਹੌਂਗ ਕੌਂਗ

10

22

23.4.2020

ਗੁਆਂਗਜ਼ੂ

51

23

24.4.2020

ਗੁਆਂਗਜ਼ੂ

50

24.

24.4.2020

ਸ਼ੰਘਾਈ

19

25

25.4.2020

ਗੁਆਂਗਜ਼ੂ

61

26

25.4.2020

ਸ਼ੰਘਾਈ

15

27

26.4.2020

ਸ਼ੰਘਾਈ

19

28

26.4.2020

ਗੁਆਂਗਜ਼ੂ

20

 

 

ਕੁੱਲ ਜੋੜ

593

 

ਉਪਰੋਕਤ ਤੋਂ ਇਲਾਵਾ, ਬਲੂ ਡਾਰਟ 14 ਅਪ੍ਰੈਲ ਤੋਂ ਲੈ ਕੇ 26 ਅਪ੍ਰੈਲ 2020 ਤੱਕ ਗੁਆਂਗਜ਼ੂ ਤੋਂ 109 ਟਨ ਮੈਡੀਕਲ ਸਪਲਾਈਜ਼ ਲਿਆਂਦੀਆਂ ਹਨ। ਬਲੂ ਡਾਰਟ ਨੇ 25 ਅਪ੍ਰੈਲ 2020 ਨੂੰ ਸ਼ੰਘਾਈ ਤੋਂ 5 ਟਨ ਮੈਡੀਕਲ ਮਾਲ ਦੀ ਸਪਲਾਈ ਵੀ ਚੁੱਕੀ ਸੀ। ਸਪਾਈਸਜੈੱਟ ਨੇ ਵੀ 26 ਅਪ੍ਰੈਲ, 2020 ਤੱਕ ਸ਼ੰਘਾਈ ਤੋਂ 140 ਟਨ ਅਤੇ  25 ਅਪ੍ਰੈਲ 2020 ਨੂੰ ਹੌਂਗ ਕੌਂਗ ਅਤੇ ਸਿੰਗਾਪੁਰ ਤੋਂ 13 ਟਨ ਮੈਡੀਕਲ ਸਪਲਾਈ ਚੁੱਕੀ ਸੀ।

 

****

ਆਰਜੇ/ਐੱਨਜੀ
 



(Release ID: 1618849) Visitor Counter : 130