ਰੱਖਿਆ ਮੰਤਰਾਲਾ

ਭਾਰਤੀ ਵਾਯੂ ਸੈਨਾ ਦੇ ਚੀਤਾ ਹੈਲੀਕੌਪਟਰ ਦੀ ਐਮਰਜੈਂਸੀ ਲੈਂਡਿੰਗ

Posted On: 16 APR 2020 10:34AM by PIB Chandigarh

ਇੱਕ ਚੀਤਾ ਹੈਲੀਕੌਪਟਰ ਲੇਹ ਦੇ ਟੈਸਟ ਸੈਂਪਲ ਲਿਜਾਣ ਦੇ ਕੋਵਿਡ-19 ਕਾਰਜਾਂ ਲਈ ਹਿੰਡਨ ਤੋਂ ਚੰਡੀਗੜ੍ਹ ਜਾ ਰਿਹਾ ਸੀ। ਹਿੰਡਨ ਤੋਂ ਲਗਭਗ 3 ਐੱਨਐੱਮ ਅੱਗੇ ਹੈਲੀਕੌਪਟਰ ਵਿੱਚ ਇੱਕ ਤਕਨੀਕੀ ਨੁਕਸ ਆਉਣ ਕਰਕੇ ਉਸ ਦੀ ਆਊਟਰ ਰਿੰਗ ਰੋਡ ਰਾਜਮਾਰਗ ਤੇ ਸੁਰੱਖਿਅਤ ਲੈਂਡਿੰਗ ਕਰਨੀ ਪਈਪਾਇਲਟਾਂ ਦੁਆਰਾ ਕੀਤੀ ਗਈ ਕਾਰਵਾਈ ਤੇਜ਼ ਅਤੇ ਸਟੀਕ ਸੀ। ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਹਿੰਡਨ ਤੋਂ ਤੁਰੰਤ ਰਿਕਵਰੀ ਏਅਰਕਰਾਫਟ ਭੇਜਿਆ ਗਿਆ। ਏਅਰਕ੍ਰਾਫਟ ਨੂੰ ਠੀਕ ਕੀਤਾ ਗਿਆ ਅਤੇ ਤਤਕਾਲ ਸੁਰੱਖਿਅਤ ਤਰੀਕੇ ਨਾਲ ਹਿੰਡਨ ਵਾਪਸ ਆ ਗਿਆ।

 ***

 

ਆਈਐੱਨ/ਬੀਐੱਸਕੇ



(Release ID: 1614962) Visitor Counter : 85