ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਸਾਰੇ ਅਹਿਮ ਕੇਂਦਰਾਂ ਨੂੰ ਜੋੜਨ ਲਈ 58 ਰੂਟਾਂ ’ਤੇ 109 ਟਾਈਮ–ਟੇਬਲ ਯੁਕਤ ਪਾਰਸਲ ਟ੍ਰੇਨਾਂ ਦੀ ਸ਼ੁਰੂਆਤ ਕੀਤੀ
ਪਹਿਲੀ ਵਾਰ ਇੰਨੀ ਵੱਡੀ ਗਿਣਤੀ ’ਚ ਪਾਰਸਲ ਟ੍ਰੇਨਾਂ ਲਈ ਟਾਈਮ–ਟੇਬਲ ਯੁਕਤ ਅਨੁਸੂਚੀ
ਸਥਾਨਕ ਉਦਯੋਗ, ਈ–ਕਮਰਸ ਕੰਪਨੀਆਂ, ਇੱਛੁਕ ਸਮੂਹ, ਵਿਅਕਤੀ ਤੇ ਹੋਰ ਸੰਭਾਵੀ ਲੋਡਰ ਪਾਰਸਲ ਬੁੱਕ ਕਰ ਸਕਦੇ ਹਨ
ਜਾਣਕਾਰੀ ਐੱਨਟੀਈਐੱਸ ਵੈੱਬਸਾਈਟ ’ਤੇ ਵੀ ਉਪਲੱਬਧ
Posted On:
08 APR 2020 6:37PM by PIB Chandigarh
ਦੇਸ਼ ਭਰ ’ਚ ਸਪਲਾਈ–ਲੜੀ ਨੂੰ ਵੱਡਾ ਹੁਲਾਰਾ ਦੇਣ ਲਈ, ਭਾਰਤੀ ਰੇਲਵੇ ਨੇ ਦੇਸ਼ ਭਰ ’ਚ ਜ਼ਰੂਰੀ ਵਸਤਾਂ ਤੇ ਹੋਰ ਚੀਜ਼ਾਂ ਦੇ ਆਵਾਗਮਨ ਵਾਸਤੇ ਟਾਈਮ–ਟੇਬਲ ਯੁਕਤ ਪਾਰਸਲ ਟ੍ਰੇਨਾਂ ਦੀਆਂ ਬੇਰੋਕ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਆਮ ਨਾਗਰਿਕਾਂ, ਉਦਯੋਗਾਂ ਤੇ ਖੇਤੀਬਾੜੀ ਲਈ ਲੋੜੀਂਦੀਆਂ ਜ਼ਰੂਰੀ ਵਸਤਾਂ ਦੀ ਉਪਲੱਬਧਤਾ ’ਚ ਵਾਧਾ ਹੋਣ ਦੀ ਸੰਭਾਵਨਾ ਹੈ।
ਲੌਕਡਾਊਨ ਦੀ ਸ਼ੁਰੂਆਤ ਤੋਂ ਪਾਰਸਲ ਵਿਸ਼ੇਸ਼ ਟ੍ਰੇਨਾਂ ਲਈ ਲਗਭਗ, 58 ਰੂਟ (109 ਰੇਲ–ਗੱਡੀਆਂ) ਨੋਟੀਫ਼ਾਈ ਕੀਤੇ ਗਏ ਹਨ। 5 ਅਪ੍ਰੈਲ 2020 ਤੱਕ 27 ਰੂਟ ਨੋਟੀਫ਼ਾਈ (ਅਧਿਸੂਚਿਤ) ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 17 ਰੂਟ ਨਿਯਮਿਤ ਅਨੁਸੂਚਿਤ ਸੇਵਾਵਾਂ ਲਈ ਸਨ, ਜਦ ਕਿ ਬਾਕੀ ਦੇ ਸਿਰਫ਼ ਇੱਕੋ–ਗੇੜਾ ਸਨ। ਬਾਅਦ ’ਚ, 40 ਨਵੇਂ ਰੂਟਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਨੋਟੀਫ਼ਾਈ ਕੀਤਾ ਗਿਆ ਹੈ (ਅਤੇ ਪਿਛਲੇ ਕੁਝ ਰੂਟਾਂ ਦੀ ਬਾਰੰਬਾਰਤਾ ਵਧਾਈ ਗਈ ਹੈ)। ਇਸ ਨਾਲ ਭਾਰਤ ਦੇ ਲਗਭਗ ਸਾਰੇ ਹੀ ਮਹੱਤਵਪੂਰਨ ਸ਼ਹਿਰ ਤੇਜ਼–ਰਫ਼ਤਾਰ ਨਾਲ ਅਹਿਮ ਵਸਤਾਂ ਦੇ ਆਵਾਗਮਨ ਲਈ ਆਪਸ ’ਚ ਜੁੜ ਜਾਣਗੇ। ਇੱਥੇ ਵਰਨਣਯੋਗ ਹੈ ਕਿ ਇਨ੍ਹਾਂ ਸੇਵਾਵਾਂ ਦੇ ਬਾਅਦ ’ਚ ਵਧਾਏ ਜਾਣ ਦੀ ਸੰਭਾਵਨਾ ਹੈ।
ਟਾਈਮ–ਟੇਬਲ ਯੁਕਤ ਪਾਰਸਲ ਟ੍ਰੇਨਾਂ ਗਾਹਕਾਂ ਦੀ ਮੰਗ ਅਨੁਸਾਰ ਯੋਜਨਾਬੱਧ ਕੀਤੀਆਂ ਗਈਆਂ ਹਨ। ਟਾਈਮ–ਟੇਬਲ ਯੁਕਤ ਪਾਰਸਲ ਟ੍ਰੇਨਾਂ ਦੇਸ਼ ਦੇ ਅਹਿਮ ਲਾਂਘਿਆਂ ਨੂੰ ਜੋੜਦੀਆਂ ਹਨ; ਜਿਵੇਂ ਦਿੱਲੀ, ਮੁੰਬਈ, ਕੋਲਕਾਤਾ, ਚੇਨਈ, ਹੈਦਰਾਬਾਦ ਤੇ ਬੰਗਲੁਰੂ। ਇਸ ਤੋਂ ਇਲਾਵਾ, ਦੇਸ਼ ਦੇ ਉੱਤਰ–ਪੂਰਬੀ ਖੇਤਰ ’ਚ ਸਪਲਾਈਜ਼ ਨੂੰ ਯਕੀਨੀ ਬਣਾਉਣ ਲਈ ਗੁਵਾਹਾਟੀ ਨਾਲ ਵਾਜਬ ਕਨੈਕਟੀਵਿਟੀ ਵੀ ਯਕੀਨੀ ਬਣਾਈ ਗਈ ਹੈ।
ਇਨ੍ਹਾਂ ਰੇਲ–ਗੱਡੀਆਂ ਰਾਹੀਂ ਜਿਹੜੇ ਹੋਰ ਮਹੱਤਵਪੂਰਨ ਸ਼ਹਿਰ ਜੋੜੇ ਗਏ ਹਨ, ਉਹ ਹਨ – ਭੋਪਾਲ, ਇਲਾਹਾਬਾਦ, ਦੇਹਰਾਦੂਨ, ਵਾਰਾਣਸੀ, ਅਹਿਮਦਾਬਾਦ, ਵਡੋਦਰਾ, ਰਾਂਚੀ, ਗੋਰਖਪੁਰ, ਤਿਰੂਵਨੰਤਪੁਰਮ, ਸਲੇਮ, ਵਾਰੰਗਲ, ਵਿਜੈਵਾੜਾ, ਵਿਸ਼ਾਖਾਪਟਨਮ, ਰਾਉਰਕੇਲਾ, ਬਿਲਾਸਪੁਰ, ਭੂਸਾਵਾਲ, ਟਾਟਾਨਗਰ, ਜੈਪੁਰ, ਝਾਂਸੀ, ਆਗਰਾ, ਨਾਸਿਕ, ਨਾਗਪੁਰ, ਅਕੋਲਾ, ਜਲਗਾਓਂ, ਸੂਰਤ, ਪੁਣੇ, ਰਾਏਪੁਰ, ਪਟਨਾ, ਆਸਨਸੋਲ, ਕਾਨਪੁਰ, ਜੈਪੁਰ, ਬੀਕਾਨੇਰ, ਅਜਮੇਰ, ਗਵਾਲੀਅਰ, ਮਥੁਰਾ, ਨੈਲੋਰ, ਜਬਲਪੁਰ ਆਦਿ।
ਭਾਰਤੀ ਰੇਲਵੇ ਇਸ ਮਿਆਦ ਦੌਰਾਨ ਗਾਹਕਾਂ ਦੀ ਮੰਗ ਅਨੁਸਾਰ ਹੋਰ ਪਾਰਸਲ ਟ੍ਰੇਨਾਂ ਵੀ ਚਲਾ ਰਿਹਾ ਹੈ – ਜਿਨ੍ਹਾਂ ਵਿੱਚ ਇਹ ਸ਼ਾਮਲ ਹਨ:
ੳ) ‘ਦੁੱਧ ਸਪੈਸ਼ਲ’ (ਪਲਨਪੁਰ) (ਗੁਜਰਾਤ) ਤੋਂ ਪਲਵਲ (ਨੇੜੇ ਦਿੱਲੀ) ਅਤੇ ਰੇਨੀਗੁੰਤਾ (ਆਂਧਰ ਪ੍ਰਦੇਸ਼) ਤੋਂ ਦਿੱਲੀ
ਅ) ਦੁੱਧ ਉਤਪਾਦ ਕਾਂਕਰੀਆ (ਗੁਜਰਾਤ) ਤੋਂ ਕਾਨਪੁਰ (ਉੱਤਰ ਪ੍ਰਦੇਸ਼) ਤੇ ਸਾਂਕਰੇਲ (ਨੇੜੇ ਕੋਲਕਾਤਾ)
ੲ) ਭੋਜਨ ਉਤਪਾਦ ਮੋਗਾ (ਪੰਜਾਬ) ਤੋਂ ਚਾਂਗਸਾਰੀ (ਅਸਾਮ)
ਟਾਈਮ–ਟੇਬਲ ਯੁਕਤ ਪਾਰਸਲ ਟ੍ਰੇਨਾਂ ਉਨ੍ਹਾਂ ਰੂਟਾਂ ’ਤੇ ਵੀ ਚਲਾਈਆਂ ਜਾ ਰਹੀਆਂ ਹਨ, ਜਿੱਥੇ ਮੰਗ ਘੱਟ ਹੈ, ਤਾਂ ਜੋ ਦੇਸ਼ ਦਾ ਕੋਈ ਵੀ ਹਿੱਸਾ ਅਣਜੁੜਿਆ ਨਾ ਰਹੇ। ਕੁਝ ਟ੍ਰੇਨਾਂ ਸਿਰਫ਼ 2 ਪਾਰਸਲ ਵੈਨਾਂ ਜਾਂ 1 ਪਾਰਸਲ ਵੈਨ ਤੇ ਬ੍ਰੇਕ ਵੈਨ ਨਾਲ ਚਲਾਈਆਂ ਜਾ ਰਹੀਆਂ ਹਨ।
ਇਨ੍ਹਾਂ ਪਾਰਸਲ ਟ੍ਰੇਨਾਂ ਦੀ ਸ਼ੁਰੂਆਤ ਵਿਭਿੰਨ ਜ਼ੋਨਾਂ ’ਚ ਕੋਵਿਡ–19 ਮਹਾਮਾਰੀ ਕਾਰਨ ਨਿਮਨਲਿਖਤ ਅਨੁਸਾਰ ਕੀਤੀ ਗਈ ਹੈ:
ਸੀਰੀਅਲ ਨੰਬਰ
|
ਜ਼ੋਨ
|
ਪਾਰਸਲ ਵਿਸ਼ੇਸ਼ ਟ੍ਰੇਨਾਂ ਦੀਆਂ ਜੋੜੀਆਂ
|
1
|
WR
|
12 ਜੋੜੀਆਂ
|
2
|
CR
|
07 ਜੋੜੀਆਂ
|
3
|
WCR
|
05 ਜੋੜੀਆਂ
|
4
|
NR
|
08 ਜੋੜੀਆਂ
|
5
|
NWR
|
01 ਜੋੜੀ
|
6
|
SR/SWR
|
10 ਜੋੜੀਆਂ
|
7
|
SCR
|
05 ਜੋੜੀਆਂ
|
8
|
SER
|
03 ਜੋੜੀਆਂ
|
9
|
SECR
|
04 ਜੋੜੀਆਂ
|
10
|
NCR
|
01 ਜੋੜੀ
|
11
|
ECoR
|
02 ਜੋੜੀਆਂ
|
12
|
NER
|
01 ਜੋੜੀ
|
13
|
ER
|
07 ਜੋੜੀਆਂ
|
14
|
ECR
|
01 ਜੋੜੀ
|
(ਇਹ ਜਾਣਕਾਰੀ 8 ਅਪ੍ਰੈਲ ਸਵੇਰ ਤੱਕ ਦੀ ਹੈ ਅਤੇ ਇਸ ਨੂੰ ਨਿਯਮਿਤ ਰੂਪ ਵਿੱਚ ਸੋਧੇ ਜਾਣ ਦੀ ਸੰਭਾਵਨਾ ਹੈ)
ਰੂਟਾਂ ਦੀ ਸੂਚੀ
ਸੀਰੀਅਲ ਨੰਬਰ
|
ਇਸ ਸਟੇਸ਼ਨ ਤੋਂ
|
ਇੱਥੇ ਤੱਕ
|
ਪਾਰਸਲ ਟ੍ਰੇਨ ਨੰਬਰ
|
|
ਕੇਂਦਰੀ ਰੇਲਵੇ
|
1
|
ਛਤਰਪਤੀ ਸ਼ਿਵਾਜੀ ਟਰਮੀਨਸ
|
ਨਾਗਪੁਰ
|
00109
|
ਨਾਗਪੁਰ
|
ਛਤਰਪਤੀ ਸ਼ਿਵਾਜੀ ਟਰਮੀਨਸ
|
00110
|
2
|
ਛਤਰਪਤੀ ਸ਼ਿਵਾਜੀ ਟਰਮੀਨਸ
|
ਵਾੜੀ
|
00111
|
ਵਾੜੀ
|
ਛਤਰਪਤੀ ਸ਼ਿਵਾਜੀ ਟਰਮੀਨਸ
|
00112
|
3
|
ਛਤਰਪਤੀ ਸ਼ਿਵਾਜੀ ਟਰਮੀਨਸ
|
ਸ਼ਾਲੀਮਾਰ
|
00113
|
ਸ਼ਾਲੀਮਾਰ
|
ਛਤਰਪਤੀ ਸ਼ਿਵਾਜੀ ਟਰਮੀਨਸ
|
00114
|
4
|
ਛਤਰਪਤੀ ਸ਼ਿਵਾਜੀ ਟਰਮੀਨਸ
|
ਮਦਰਾਸ
|
00115
|
ਮਦਰਾਸ
|
ਛਤਰਪਤੀ ਸ਼ਿਵਾਜੀ ਟਰਮੀਨਸ
|
00116
|
5
|
ਚਾਂਗਸਰੀ
|
ਕਲਿਆਣ
|
00104
|
|
ਪੂਰਬੀ ਰੇਲਵੇ
|
1
|
ਹਾਵੜਾ
|
ਨਵੀਂ ਦਿੱਲੀ
|
00309
|
ਨਵੀਂ ਦਿੱਲੀ
|
ਹਾਵੜਾ
|
00310
|
2
|
ਸਿਆਲਦਾਹ
|
ਨਵੀਂ ਦਿੱਲੀ
|
00311
|
ਨਵੀਂ ਦਿੱਲੀ
|
ਸਿਆਲਦਾਹ
|
00312
|
3
|
ਸਿਆਲਦਾਹ
|
ਗੁਵਾਹਾਟੀ
|
00313
|
ਗੁਵਾਹਾਟੀ
|
ਸਿਆਲਦਾਹ
|
00314
|
4
|
ਹਾਵੜਾ
|
ਗੁਵਾਹਾਟੀ
|
00303
|
ਗੁਵਾਹਾਟੀ
|
ਹਾਵੜਾ
|
00304
|
5
|
ਹਾਵੜਾ
|
ਜਮਾਲਪੁਰ
|
00305
|
ਜਮਾਲਪੁਰ
|
ਹਾਵੜਾ
|
00306
|
6
|
ਸਿਆਲਦਾਹ
|
ਮਾਲਦਾ ਟਾਊਨ
|
00315
|
ਮਾਲਦਾ ਟਾਊਨ
|
ਸਿਆਲਦਾਹ
|
00316
|
7
|
ਹਾਵੜਾ
|
ਛਤਰਪਤੀ ਸ਼ਿਵਾਜੀ ਟਰਮੀਨਸ
|
00307
|
ਛਤਰਪਤੀ ਸ਼ਿਵਾਜੀ ਟਰਮੀਨਸ
|
ਹਾਵੜਾ
|
00308
|
|
ਪੂਰਬੀ ਕੇਂਦਰੀ ਰੇਲਵੇ
|
1
|
ਦੀਨ ਦਿਆਲ ਉਪਾਧਿਆਇ ਜੰਕਸ਼ਨ
|
ਸਹਰਸਾ
|
00302
|
ਸਹਰਸਾ
|
ਦੀਨ ਦਿਆਲ ਉਪਾਧਿਆਇ ਜੰਕਸ਼ਨ
|
00301
|
|
ਈਸਟ ਕੋਸਟ ਰੇਲਵੇ
|
1
|
ਵਿਸਾਖਾਪਟਨਮ
|
ਕੱਟਕ
|
00532
|
ਕੱਟਕ
|
ਵਿਸਾਖਾਪਟਨਮ
|
00531
|
2
|
ਵਿਸਾਖਾਪਟਨਮ
|
ਸੰਬਲਪੁਰ
|
00530
|
ਸੰਬਲਪੁਰ
|
ਵਿਸਾਖਾਪਟਨਮ
|
00529
|
|
ਉੱਤਰੀ ਰੇਲਵੇ
|
1
|
ਨਵੀਂ ਦਿੱਲੀ
|
ਗੁਵਾਹਾਟੀ
|
00402
|
ਗੁਵਾਹਾਟੀ
|
ਨਵੀਂ ਦਿੱਲੀ
|
00401
|
2
|
ਅੰਮ੍ਰਿਤਸਰ
|
ਹਾਵੜਾ
|
00464
|
ਹਾਵੜਾ
|
ਅੰਮ੍ਰਿਤਸਰ
|
00463
|
3
|
ਦਿੱਲੀ
|
ਜੰਮੂ ਤਵੀ
|
00403
|
ਜੰਮੂ ਤਵੀ
|
ਦਿੱਲੀ
|
00404
|
4
|
ਕਾਲਕਾ
|
ਅੰਬਾਲਾ
|
00454
|
ਅੰਬਾਲਾ
|
ਕਾਲਕਾ
|
00453
|
5
|
ਦੇਹਰਾਦੂਨ
|
ਦਿੱਲੀ
|
00434
|
ਦਿੱਲੀ
|
ਦੇਹਰਾਦੂਨ
|
00433
|
|
ਉੱਤਰੀ ਕੇਂਦਰੀ ਰੇਲਵੇ
|
1
|
ਪ੍ਰਯਾਗਰਾਜ
|
ਝਾਂਸੀ
|
00436
|
ਝਾਂਸੀ
|
ਪ੍ਰਯਾਗਰਾਜ
|
00435
|
|
ਉੱਤਰ ਪੂਰਬੀ ਰੇਲਵੇ
|
1
|
ਮੰਦੁਆਦੀਹ
|
ਕਾਠਗੋਦਾਮ
|
00501
|
ਕਾਠਗੋਦਾਮ
|
ਮੰਦੁਆਦੀਹ
|
00502
|
|
ਉੱਤਰ ਪੂਰਬੀ ਫ਼ਰੰਟੀਅਰ ਰੇਲਵੇ
|
1
|
ਨਵਾਂ ਗੁਵਾਹਾਟੀ
|
ਅਗਰਤਲਾ
|
|
|
ਉੱਤਰ ਪੱਛਮੀ ਰੇਲਵੇ
|
1
|
ਜੈਪੁਰ–ਰੇਵਾੜੀ–ਜੋਧਪੁਰ–ਅਹਿਮਦਾਬਾਦ8–ਜੈਪੁਰ
|
00951
|
2
|
ਜੈਪੁਰ–ਅਹਿਮਦਾਬਾਦ–ਜੋਧਪੁਰ–ਰੇਵਾੜੀ–ਜੈਪੁਰ
|
00952
|
|
ਦੱਖਣੀ ਰੇਲਵੇ
|
1
|
ਮਦਰਾਸ;
|
ਨਵੀਂ ਦਿੱਲੀ
|
00646
|
ਨਵੀਂ ਦਿੱਲੀ
|
ਮਦਰਾਸ;
|
00647
|
2
|
ਮਦਰਾਸ;
|
ਕੋਇੰਬਟੂਰ
|
00653
|
ਕੋਇੰਬਟੂਰ
|
ਮਦਰਾਸ;
|
00654
|
3
|
ਚੇਨਈ ਐਗਮੋਰ
|
ਨਾਗਰਕੋਇਲ
|
00657
|
ਨਾਗਰਕੋਇਲ
|
ਚੇਨਈ ਐਗਮੋਰ
|
00658
|
4
|
ਤਿਰੂਵਨੰਤਪੁਰਮ
|
ਕੋਜ਼ੀਕੋਡ
|
00655
|
ਕੋਜ਼ੀਕੋਡ
|
ਤਿਰੂਵਨੰਤਪੁਰਮ
|
00656
|
|
ਦੱਖਣ ਕੇਂਦਰੀ ਰੇਲਵੇ
|
1
|
ਸਿਕੰਦਰਾਬਾਦ
|
ਹਾਵੜਾ
|
|
ਹਾਵੜਾ
|
ਸਿਕੰਦਰਾਬਾਦ
|
|
2
|
ਰੇਨੀਗੁੰਤਾ
|
ਸਿਕੰਦਰਾਬਾਦ
|
00769
|
ਸਿਕੰਦਰਾਬਾਦ
|
ਰੇਨੀਗੁੰਤਾ
|
00770
|
3
|
ਰੇਨੀਗੁੰਤਾ
|
ਸਿਕੰਦਰਾਬਾਦ
|
00767
|
ਸਿਕੰਦਰਾਬਾਦ
|
ਰੇਨੀਗੁੰਤਾ
|
00768
|
4
|
ਕਾਕੀਨਾਡਾ
|
ਸਿਕੰਦਰਾਬਾਦ
|
00765
|
ਸਿਕੰਦਰਾਬਾਦ
|
ਕਾਕੀਨਾਡਾ
|
00766
|
5
|
ਰੇਨੀਗੁੰਤਾ
|
ਨਿਜ਼ਾਮੁੱਦੀਨ
|
00761 (MILK)
|
|
ਦੱਖਣ ਪੂਰਬੀ ਰੇਲਵੇ
|
1
|
ਸ਼ਾਲੀਮਾਰ
|
ਰਾਂਚੀ
|
00801
|
ਰਾਂਚੀ
|
ਸ਼ਾਲੀਮਾਰ
|
00802
|
2
|
ਸ਼ਾਲੀਮਾਰ
|
ਚਾਂਗਸਰੀ
|
00803
|
ਚਾਂਗਸਰੀ
|
ਸ਼ਾਲੀਮਾਰ
|
00804
|
|
ਦੱਖਣ ਪੂਰਬੀ ਕੇਂਦਰੀ ਰੇਲਵੇ
|
1
|
ਦੁਰਗ
|
ਛਪਰਾ
|
00875
|
ਛਪਰਾ
|
ਦੁਰਗ
|
00876
|
2
|
ਦੁਰਗ
|
ਅੰਬਿਕਾਪੁਰ
|
00873
|
ਅੰਬਿਕਾਪੁਰ
|
ਦੁਰਗ
|
00874
|
3
|
ਦੁਰਗ
|
ਕੋਰਬਾ
|
00871
|
ਕੋਰਬਾ
|
ਦੁਰਗ
|
00872
|
4
|
ਇਤਵਾਰੀ
|
ਟਾਟਾ
|
00881
|
ਟਾਟਾ
|
ਇਤਵਾਰੀ
|
00882
|
ਦੱਖਣ ਪੱਛਮੀ ਰੇਲਵੇ
|
1
|
ਯਸਵੰਤਪੁਰ
|
ਗੋਰਖਪੁਰ
|
00607
|
ਗੋਰਖਪੁਰ
|
ਯਸਵੰਤਪੁਰ
|
00608
|
2
|
ਯਸਵੰਤਪੁਰ
|
ਨਿਜ਼ਾਮੁੱਦੀਨ
|
00605
|
ਨਿਜ਼ਾਮੁੱਦੀਨ
|
ਯਸਵੰਤਪੁਰ
|
00606
|
3
|
ਯਸਵੰਤਪੁਰ
|
ਹਾਵੜਾ
|
00603
|
ਹਾਵੜਾ
|
ਯਸਵੰਤਪੁਰ
|
00604
|
4
|
ਗੁਵਾਹਾਟੀ
|
ਯਸਵੰਤਪੁਰ
|
00610
|
|
|
|
|
ਪੱਛਮੀ ਰੇਲਵੇ
|
1
|
ਬਾਂਦਰਾ ਟਰਮੀਨਸ
|
ਲੁਧਿਆਣਾ
|
00901
|
ਲੁਧਿਆਣਾ
|
ਬਾਂਦਰਾ ਟਰਮੀਨਸ
|
00902
|
2
|
ਮਦਰਾਸ
|
ਕੰਕਾਰੀਆ
|
00908
|
3
|
ਅਹਿਮਦਾਬਾਦ
|
ਗੁਵਾਹਾਟੀ
|
00915
|
ਗੁਵਾਹਾਟੀ
|
ਅਹਿਮਦਾਬਾਦ
|
00916
|
4
|
ਸੂਰਤ
|
ਭਾਗਲਪੁਰ
|
00917
|
ਭਾਗਲਪੁਰ
|
ਸੂਰਤ
|
00918
|
5
|
ਮੁੰਬਈ ਸੈਂਟਰਲ
|
ਫ਼ਿਰੋਜ਼ਪੁਰ
|
00911
|
ਫ਼ਿਰੋਜ਼ਪੁਰ
|
ਮੁੰਬਈ ਸੈਂਟਰਲ
|
00912
|
6
|
ਪੋਰਬੰਦਰ
|
ਸ਼ਾਲੀਮਾਰ
|
00913
|
ਸ਼ਾਲੀਮਾਰ
|
ਪੋਰਬੰਦਰ
|
00914
|
7
|
ਲਿੰਚ
|
ਸਲਚਪਰਾ
|
00909
|
ਸਲਚਪਰਾ
|
ਲਿੰਚ
|
00910
|
8
|
ਭੁਜ
|
ਦਾਦਰ
|
00924
|
ਦਾਦਰ
|
ਭੁਜ
|
00925
|
9
|
ਬਾਂਦਰਾ ਟਰਮੀਨਸ
|
ਓਖਾ
|
00921
|
ਓਖਾ
|
ਬਾਂਦਰਾ ਟਰਮੀਨਸ
|
00920
|
|
|
|
|
ਪੱਛਮੀ ਕੇਂਦਰੀ ਰੇਲਵੇ
|
1
|
ਭੋਪਾਲ
|
ਗਵਾਲੀਅਰ
|
|
ਗਵਾਲੀਅਰ
|
ਭੋਪਾਲ
|
|
2
|
ਇਟਾਰਸੀ
|
ਬਿਨਾ
|
|
ਬਿਨਾ
|
ਇਟਾਰਸੀ
|
|
3
|
ਭੋਪਾਲ
|
ਖੰਡਵਾ
|
|
ਖੰਡਵਾ
|
ਭੋਪਾਲ
|
|
4
|
ਰੇਵਾ
|
ਅਨੂਪਪੁਰ
|
|
ਅਨੂਪਪੁਰ
|
ਰੇਵਾ
|
|
5
|
ਰੇਵਾ
|
ਸਿੰਗਰੌਲੀ
|
|
ਸਿੰਗਰੌਲੀ
|
ਰੇਵਾ
|
|
|
|
|
|
ਕੁੱਲ ਰੂਟ: 58
|
|
|
|
|
|
|
|
ਹੁਣ ਤੱਕ, ਲਗਭਗ ਪਾਰਸਲ ਸਪੈਸ਼ਲ ਦੀਆਂ 32 ਜੋੜੀਆਂ ਇੰਟਰ–ਰੇਲਵੇ (ਲੰਬੀ ਦੂਰੀ) ਵਜੋਂ ਨੋਟੀਫ਼ਾਈ ਕੀਤੀ ਜਾ ਚੁੱਕੀਆਂ ਹਨ, ਜਦ ਕਿ ਬਾਕੀ ਇੰਟਰਾ–ਰੇਲਵੇ (ਥੋੜ੍ਹੀ ਦੂਰੀ) ਦੀਆਂ ਹਨ।
ਇਨ੍ਹਾਂ ਪਾਰਸਲ ਵਿਸ਼ੇਸ਼ ਟ੍ਰੇਨਾਂ ਲਈ ਕੁਝ ਲੰਬੇ ਰੂਟ ਇਹ ਹਨ:
1) ਕਲਿਆਣ – ਸੰਤਰਾਗਾਚੀ
2) ਕਲਿਆਣ – ਚਾਂਗਸਰੀ
3) ਨਵੀਂ ਦਿੱਲੀ – ਚੇਨਈ
4) ਸਲੇਮ – ਬਠਿੰਡਾ
5) ਸਲੇਮ – ਹਿਸਾਰ
5) ਯਸਵੰਤਪੁਰ – ਹਜ਼ਰਤ ਨਿਜ਼ਾਮੁੱਦੀਨ
6) ਯਸਵੰਤਪੁਰ –ਹਾਵੜਾ
7) ਯਸਵੰਤਪੁਰ – ਗੋਰਖਪੁਰ
8) ਯਸਵੰਤਪੁਰ – ਗੁਵਾਹਾਟੀ
9) ਅਹਿਮਦਾਬਾਦ – ਗੁਵਾਹਾਟੀ
10) ਕਰਮਬੇਲੀ – ਚਾਂਗਸਰੀ
11) ਕੰਕਰੀਆ – ਸਾਂਕਰੇਲ
ਇਨ੍ਹਾਂ ਟ੍ਰੇਨਾਂ ਰਾਹੀਂ ਪਾਰਸਲਾਂ ਦੀ ਆਵਾਜਾਈ ਦੀ ਸੁਵਿਧਾ ਦਾ ਲਾਭ ਕਿਸੇ ਵੀ ਵਿਅਕਤੀ ਜਾਂ ਕੰਪਨੀ ਵੱਲੋਂ ਲਿਆ ਜਾ ਸਕਦਾ ਹੈ। ਉਪਲੱਬਧ ਰੁਝਾਨਾਂ ਅਨੁਸਾਰ, ਨਿਮਨਲਿਖਤ ਵਸਤਾਂ ਦੇਸ਼ ਦੀ ਪੂਰੀ ਲੰਬਾਈ ਤੇ ਚੌੜਾਈ ਭੇਜੀਆਂ ਜਾਣਗੀਆਂ:
i. ਖ਼ਰਾਬ ਹੋਣ ਵਾਲੇ (ਆਂਡੇ, ਫਲ, ਸਬਜ਼ੀਆਂ, ਮੱਛੀਆਂ ਆਦਿ)
ii. ਦਵਾਈਆਂ, ਮੈਡੀਕਲ ਉਪਕਰਣ, ਮਾਸਕਸ
iii. ਦੁੱਧ ਤੇ ਡੇਅਰੀ ਉਤਪਾਦ
iv. ਬੀਜ (ਖੇਤੀਬਾੜੀ ਵਰਤੋਂ ਲਈ)
v. ਹੋਰ ਆਮ ਵਸਤਾਂ ਜਿਵੇਂ ਈ–ਕਮਰਸ ਖੇਪਾਂ, ਪੈਕੇਜਡ ਭੋਜਨ ਵਸਤਾਂ, ਕਿਤਾਬਾਂ, ਸਟੇਸ਼ਨਰੀ, ਪੈਕਿੰਗ ਸਮੱਗਰੀ ਆਦਿ
ਰੇਲ–ਗੱਡੀਆਂ ਨੂੰ ਰਾਹ ਵਿੱਚ ਸਾਰੇ ਵਿਵਹਾਰਕ ਸਥਾਨਾਂ ’ਤੇ ਠਹਿਰਾਅ (ਸਟਾਪੇਜਸ) ਦਿੱਤੇ ਗਏ ਹਨ, ਤਾਂ ਜੋ ਵੱਧ ਤੋਂ ਵੱਧ ਸੰਭਾਵੀ ਪਾਰਸਲਾਂ ਦੀ ਕਲੀਅਰੈਂਸ ਕੀਤੀ ਜਾ ਸਕੇ। ਜ਼ੋਨਲ ਰੇਲਵੇ ਇਨ੍ਹਾਂ ਟ੍ਰੇਨਾਂ ਦੇ ਟਾਈਮ–ਟੇਬਲ ਪ੍ਰਮੁੱਖ ਅਖ਼ਬਾਰਾਂ ’ਚ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਨਿਯਮਿਤ ਗਾਹਕ ਤੇ ਸਰਕਾਰੀ ਏਜੰਸੀਆਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ।
***
ਐੱਸਜੀ/ਐੱਮਕੇਵੀ
(Release ID: 1612404)
Visitor Counter : 251
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Tamil
,
Telugu
,
Kannada