ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਸੀਐੱਸਓਆਈ ਨੇ ਪੀਐੱਮ ਕੇਅਰਸ ਫੰਡ ਵਿੱਚ 25 ਲੱਖ ਰੁਪਏ ਦਿੱਤੇ
प्रविष्टि तिथि:
04 APR 2020 6:44PM by PIB Chandigarh
ਭਾਰਤ ਇਸ ਸਮੇਂ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਲੜ ਰਿਹਾ ਹੈ। ਸਾਡੀ ਦ੍ਰਿੜ੍ਹ ਲੜਾਈ ਦੀ ਅਗਵਾਈ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕਰ ਰਹੇ ਹਨ, ਅਤੇ ਅਸੀਂ ਉਨ੍ਹਾਂ ਦੇ ਪਿੱਛੇ ਮਜ਼ਬੂਤੀ ਨਾਲ ਅਤੇ ਇਕਜੁੱਟ ਹੋ ਕੇ ਖੜ੍ਹੇ ਹਾਂ। ਸਿਵਲ ਸਰਵਿਸਜ਼ ਆਫਿਸਰਸ ਇੰਟੀਟਿਊਟ (ਸੀਐੱਸਓਆਈ) ਨੇ ਸ਼੍ਰੀ ਰਾਜੀਵ ਗਾਬਾ, ਕੈਬਨਿਟ ਸਕੱਤਰ ਤੇ ਚੇਅਰਮੈਨ, ਸੀਐੱਸਓਆਈ ਦੇ ਮਾਰਗਦਰਸ਼ਨ ਤਹਿਤ ਇਸ ਮਹਾਮਾਰੀ ਤੋਂ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਲਈ ਪੀਐੱਮ ਕੇਅਰਸ ਰਿਲੀਫ ਫੰਡ ਵਿੱਚ 25 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ।
******
ਵੀਜੀ/ਐੱਨਐੱਨਸੀ
(रिलीज़ आईडी: 1611169)
आगंतुक पटल : 113