Posted On:
19 NOV 2026 1:50PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ, 19 ਨਵੰਬਰ, 2026 ਨੂੰ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ ਗ੍ਰੀਸ, ਸਪੇਨ ਅਤੇ ਨੇਪਾਲ ਦੇ ਰਾਜਦੂਤਾਂ ਤੋਂ ਪਛਾਣ ਪੱਤਰ ਸਵੀਕਾਰ ਕੀਤੇ।
ਹੇਠ ਲਿਖੇ ਰਾਜਦੂਤਾਂ ਨੇ ਆਪਣੇ ਪ੍ਰਮਾਣ ਪੱਤਰ ਪੇਸ਼ ਕੀਤੇ
-
ਮਹਾਮਹਿਮ ਸ਼੍ਰੀ ਜਾਰਜੀਓਸ ਪੇਟਮੇਟਜ਼ਾਕਿਸ, ਗ੍ਰੀਸਦੇ ਰਾਜਦੂਤ
-
ਮਹਾਮਹਿਮ ਸ਼੍ਰੀ ਅਲਫ੍ਰੇਡੋ ਮਾਰਟੀਨੇਜ਼ ਸੇਰਾਨੋ, ਸਪੇਨ ਦੇ ਰਾਜਦੂਤ
-
ਮਹਾਮਹਿਮ ਡਾ. ਨਿਸ਼ਚਲ ਨਾਥ ਪਾਂਡੇ, ਨੇਪਾਲ ਦੇ ਰਾਜਦੂਤ,

_20261119135419_88b3ef.JPG)



****
ਐੱਮਜੇਪੀਐੱਸ/ਐੱਸਐੱਸ/ਪੀਆਰਕੇ