Posted On:
15 NOV 2026 3:31PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ 16 ਨਵੰਬਰ, 2026 ਨੂੰ ਓਡੀਸ਼ਾ ਦਾ ਦੌਰਾ ਕਰਨਗੇ।
ਉਪ ਰਾਸ਼ਟਰਪਤੀ ਭੁਵਨੇਸ਼ਵਰ ਵਿੱਚ ਓਡੀਸ਼ਾ ਵਿਧਾਨ ਸਭਾ ਦੇ ਮੈਂਬਰਾਂ ਲਈ ਆਯੋਜਿਤ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।
ਇਸ ਦੌਰੇ ਦੌਰਾਨ ਉਹ ਕਟਕ ਵਿੱਚ ਸ਼੍ਰੀ ਸ਼੍ਰੀ ਯੂਨੀਵਰਸਿਟੀ ਦੇ ਆਈਕਾਨਿਕ ਟਾਵਰ (ਵਿੱਦਿਅਕ ਭਵਨ) ਦਾ ਵੀ ਉਦਘਾਟਨ ਕਰਨਗੇ।
******
ਪੀਆਰ/ਏਐਸਐਮ/ਵੀਐਮ