Posted On:
09 NOV 2026 10:04AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੱਚੇ ਗੁਣਵਾਨ ਵਿਅਕਤੀਆਂ ਦੇ ਗੁਣਾਂ ’ਤੇ ਚਾਨਣਾ ਪਾਉਂਦਾ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ ਹੈ। ਇਹ ਸਲੋਕ ਸਾਰੇ ਜੀਵਾਂ ਨਾਲ ਬਰਾਬਰੀ ਦਾ ਸੂਲਕ ਕਰਨ, ਨਿੱਜੀ ਇੱਛਾਵਾਂ ਅਤੇ ਗੁੱਸੇ ਤੋਂ ਮੁਕਤ ਰਹਿਣ ਅਤੇ ਨਿਆਂ ਦੇ ਮਾਰਗ ਤੋਂ ਕਦੇ ਨਾ ਭਟਕਣ ’ਤੇ ਜ਼ੋਰ ਦਿੰਦਾ ਹੈ।
ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕਰਦਿਆਂ ਐੱਕਸ ’ਤੇ ਲਿਖਿਆ;
“समाः सर्वेषु भूतेषु कामक्रोधविवर्जिताः।
न्यायमार्गं न मुञ्चन्ति ते वै सत्पुरुषाः स्मृताः।”
**********
ਐੱਮਜੇਪੀਐੱਸ/ਐੱਸਐੱਸ/ਐੱਸਟੀ