ਕਾਨੂੰਨ ਤੇ ਨਿਆਂ ਮੰਤਰਾਲਾ
ਹਾਈ ਕੋਰਟਾਂ ਦੇ ਚੀਫ਼ ਜਸਟਿਸਾਂ ਦੀ ਭਾਰਤ ਦੇ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਨਿਯੁਕਤੀ
Posted On:
05 OCT 2026 6:56PM by PIB Chandigarh
ਭਾਰਤ ਦੇ ਸੰਵਿਧਾਨ ਦੁਆਰਾ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਰਾਸ਼ਟਰਪਤੀ ਨੇ ਹੇਠ ਲਿਖੀਆਂ ਹਾਈ ਕੋਰਟਾਂ ਦੇ ਚੀਫ਼ ਜਸਟਿਸਾਂ ਨੂੰ ਭਾਰਤ ਦੇ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਨਿਯੁਕਤ ਕੀਤਾ ਹੈ:
-
ਸ਼੍ਰੀਮਤੀ ਜਸਟਿਸ ਸੁਨੀਤਾ ਅਗਰਵਾਲ, ਚੀਫ਼ ਜਸਟਿਸ, ਗੁਜਰਾਤ ਹਾਈ ਕੋਰਟ (ਪੀਐੱਚਸੀ: ਇਲਾਹਾਬਾਦ)
-
ਸ਼੍ਰੀ ਜਸਟਿਸ ਦੇਵੇਂਦਰ ਕੁਮਾਰ ਉਪਾਧਿਆਏ, ਚੀਫ਼ ਜਸਟਿਸ, ਦਿੱਲੀ ਹਾਈ ਕੋਰਟ (ਪੀਐੱਚਸੀ: ਇਲਾਹਾਬਾਦ)
-
ਸ਼੍ਰੀ ਜਸਟਿਸ ਅਪਾਰੇਸ਼ ਕੁਮਾਰ ਸਿੰਘ, ਚੀਫ਼ ਜਸਟਿਸ, ਤੇਲੰਗਾਨਾ ਹਾਈ ਕੋਰਟ (ਪੀਐੱਚਸੀ: ਝਾਰਖੰਡ)
***********
ਐੱਸਬੀ/ਐੱਸਕੇ/ਏਕੇ
(Release ID: 2319580)
ਵਿਜ਼ੀਟਰ ਕਾਊਂਟਰ : 3