ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਛੇ ਦੇਸ਼ਾਂ ਦੇ ਰਾਜਦੂਤਾਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਆਪਣੇ ਪਛਾਣ ਪੱਤਰ ਸੌਂਪੇ

Posted On: 25 SEP 2026 2:32PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ, 25 ਸਤੰਬਰ, 2026 ਨੂੰ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ ਫਿਨਲੈਂਡ, ਵੀਅਤਨਾਮ, ਮੈਕਸੀਕੋ, ਐਸਟੋਨੀਆ, ਯੂਰਪੀਅਨ ਯੂਨੀਅਨ ਅਤੇ ਬੈਲਜੀਅਮ ਦੇ ਰਾਜਦੂਤਾਂ ਤੋਂ ਪਛਾਣ ਪੱਤਰ ਸਵੀਕਾਰ ਕੀਤੇ।

ਹੇਠ ਲਿਖੇ ਰਾਜਦੂਤਾਂ ਨੇ ਆਪਣੇ ਪਛਾਣ ਪੱਤਰ ਪੇਸ਼ ਕੀਤੇ:

  1. ਮਹਾਮਹਿਮ ਸ਼੍ਰੀ ਮਿਕੋ ਕਿਵੀਕੋਸਕੀ, ਫਿਨਲੈਂਡ ਦੇ ਰਾਜਦੂਤ

  1. ਮਹਾਮਹਿਮ ਸ਼੍ਰੀ ਤ੍ਰਿਨਹ ਮਿਨਹ ਮਾਨਹ, ਸਮਾਜਵਾਦੀ ਗਣਰਾਜ ਵੀਅਤਨਾਮ ਦੇ ਰਾਜਦੂਤ

  1. ਮਹਾਮਹਿਮ ਸ਼੍ਰੀ ਪੇਦਰੋ ਬਲਾਂਕੋ ਪੇਰੇਜ਼, ਮੈਕਸੀਕੋ ਦੇ ਰਾਜਦੂਤ

  1. ਮਹਾਮਹਿਮ ਸੁਸ਼੍ਰੀ ਕ੍ਰਿਸਟੀ ਕਰੇਲਸਨ, ਐਸਟੋਨੀਆ ਗਣਰਾਜ ਦੀ ਰਾਜਦੂਤ

  1. ਮਹਾਮਹਿਮ ਸ਼੍ਰੀ ਜੀਨ-ਏਰਿਕ ਪੈਕਵੇਟ ਯੂਰਪੀਅਨ ਯੂਨੀਅਨ ਦੇ ਰਾਜਦੂਤ

 

  1. ਮਹਾਮਹਿਮ ਸੁਸ਼੍ਰੀ ਸੋਫੀ ਕਾਰਲਹਾਊਜ਼ੇਨ, ਬੈਲਜੀਅਮ ਰਾਜ ਦੀ ਰਾਜਦੂਤ

*************

 

ਪੀਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2315893) ਵਿਜ਼ੀਟਰ ਕਾਊਂਟਰ : 4