ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਵਿਕਾਸ ਅਤੇ ਖੁਸ਼ਹਾਲੀ ਨੂੰ ਗਤੀ ਦੇਣ ਵਿੱਚ 'ਮੇਕ ਇਨ ਇੰਡੀਆ' ਦੀ ਭੂਮਿਕਾ ਨੂੰ ਉਜਾਗਰ ਕੀਤਾ

Posted On: 25 SEP 2026 12:50PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 'ਮੇਕ ਇਨ ਇੰਡੀਆ' ਪਹਿਲਕਦਮੀ ਦੇ 12 ਸਾਲ ਪੂਰੇ ਹੋਣ ’ਤੇ ਇਸ ਦੀ ਮਹੱਤਤਾ ਨੂੰ ਉਜਾਗਰ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ 'ਮੇਕ ਇਨ ਇੰਡੀਆ' ਦਾ ਉਦੇਸ਼ ਅਜਿਹੇ ਬੁਨਿਆਦੀ ਢਾਂਚੇ , ਉੱਦਮ ਅਤੇ ਨਵੀਨਤਾ ਦਾ ਸਿਰਜਣ ਕਰਨਾ ਹੈ, ਜੋ ਭਾਰਤ ਨੂੰ ਵਿਕਾਸ ਅਤੇ ਖੁਸ਼ਹਾਲੀ ਦੀ ਦਿਸ਼ਾ ਵਿੱਚ ਅੱਗੇ ਵਧਣ ਵਿੱਚ ਸਮਰੱਥ ਬਣਾਉਣ।

 

ਐੱਕਸ ’ਤੇ ਇੱਕ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਵੀਡੀਓ ਸਾਂਝੀ ਕਰਦੇ ਹੋਏ ਪੋਸਟ ਕੀਤਾ:

“'ਮੇਕ ਇਨ ਇੰਡੀਆ' ਦਾ ਉਦੇਸ਼ ਅਜਿਹੇ ਬੁਨਿਆਦੀ ਢਾਂਚੇ, ਉੱਦਮ ਅਤੇ ਨਵੀਨਤਾ ਦਾ ਸਿਰਜਣ ਕਰਨਾ ਹੈ, ਜੋ ਭਾਰਤ ਨੂੰ ਵਿਕਾਸ ਅਤੇ ਖੁਸ਼ਹਾਲੀ ਦੀ ਦਿਸ਼ਾ ਵਿੱਚ ਅੱਗੇ ਵਧਣ ਵਿੱਚ ਸਮਰੱਥ ਬਣਾਉਣ!

#12YearsOfMakeInIndia”

*********

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2315314) ਵਿਜ਼ੀਟਰ ਕਾਊਂਟਰ : 8