ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਹਿੰਮਤ ਅਤੇ ਬੁੱਧੀ ’ਤੇ ਜ਼ੋਰ ਦਿੰਦਿਆਂ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ

Posted On: 16 SEP 2026 12:54PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਿੰਮਤ ਅਤੇ ਬੁੱਧੀ ਦੇ ਗੁਣਾਂ ਨੂੰ ਉਜਾਗਰ ਕਰਨ ਵਾਲਾ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ:

"अद्वैधमनसं युक्तं शूरं धीरं विपश्चितम्।

न श्रीः सन्त्यजते नित्यमादित्यमिव रश्मयः॥"

ਇਸ ਵਿੱਚ ਕਿਹਾ ਗਿਆ ਹੈ ਕਿ ਖ਼ੁਸ਼ਹਾਲੀ ਸਦਾ ਦਲੇਰ, ਦ੍ਰਿੜ੍ਹ, ਬੁੱਧੀਮਾਨ ਅਤੇ ਮਜ਼ਬੂਤ ਵਿਅਕਤੀ ਦੇ ਨਾਲ ਰਹਿੰਦੀ ਹੈ, ਠੀਕ ਉਸੇ ਤਰ੍ਹਾਂ ਜਿਵੇਂ ਸੂਰਜ ਦੀਆਂ ਕਿਰਨਾਂ ਸਦਾ ਸੂਰਜ ਦੇ ਨਾਲ ਰਹਿੰਦੀਆਂ ਹਨ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ:

अद्वैधमनसं युक्तं शूरं धीरं विपश्चितम्।

न श्रीः सन्त्यजते नित्यमादित्यमिव रश्मयः॥

*************

 

ਐੱਮਜੇਪੀਐੱਸ/ਐੱਸਐੱਸ/ਵੀਜੇ


(Release ID: 2310828) ਵਿਜ਼ੀਟਰ ਕਾਊਂਟਰ : 4