ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਭਾਰਤ ਦੀ ਅਮੀਰ ਹੈਂਡਲੂਮ ਵਿਰਾਸਤ ਨੂੰ ਪ੍ਰਦਰਸ਼ਿਤ ਕਰਕੇ ਰਾਸ਼ਟਰੀ ਹੈਂਡਲੂਮ ਦਿਵਸ ਮਨਾਉਣ ਦਾ ਸੱਦਾ ਦਿੱਤਾ
Posted On:
06 AUG 2026 10:28PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਵਾਸੀਆਂ ਨੂੰ 7 ਅਗਸਤ ਨੂੰ ਰਾਸ਼ਟਰੀ ਹੈਂਡਲੂਮ ਦਿਵਸ ਭਾਰਤ ਦੀ ਅਮੀਰ ਅਤੇ ਵੰਨ-ਸੁਵੰਨੀ ਹੈਂਡਲੂਮ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਕੇ ਮਨਾਉਣ ਦਾ ਸੱਦਾ ਦਿੱਤਾ ਹੈ।
ਸ਼੍ਰੀ ਮੋਦੀ ਨੇ ਕਿਹਾ, “ਆਪਣੇ ਮਨਪਸੰਦ ਹੈਂਡਲੂਮ ਉਤਪਾਦਾਂ ਦੇ ਨਾਲ ਆਪਣੇ ਵੀਡੀਓਸ, ਜਿਨ੍ਹਾਂ ਵਿੱਚ ਜੀ.ਆਰ.ਡਬਲਿਊ.ਐੱਮ. ਵੀਡੀਓਸ ਵੀ ਸ਼ਾਮਲ ਹੋਣ, ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰੋ।”
ਸ਼੍ਰੀ ਮੋਦੀ ਨੇ ਐੱਕਸ 'ਤੇ ਪੋਸਟ ਕੀਤਾ;
ਕੱਲ੍ਹ 7 ਅਗਸਤ ਰਾਸ਼ਟਰੀ ਹੈਂਡਲੂਮ ਦਿਵਸ ਹੈ। ਆਓ, ਭਾਰਤ ਦੀ ਹੈਂਡਲੂਮ ਵਿਭਿੰਨਤਾ ਨੂੰ ਹਰਮਨ-ਪਿਆਰਾ ਬਣਾਈਏ।
ਆਪਣੇ ਮਨਪਸੰਦ ਹੈਂਡਲੂਮ ਉਤਪਾਦਾਂ ਦੇ ਨਾਲ ਆਪਣੇ ਵੀਡੀਓਸ, ਜਿਨ੍ਹਾਂ ਵਿੱਚ ਜੀ.ਆਰ.ਡਬਲਿਊ.ਐੱਮ. (GRWM) ਵੀਡੀਓਸ ਵੀ ਸ਼ਾਮਲ ਹੋਣ, ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰੋ।
#NationalHandloomDay ਦੀ ਵਰਤੋਂ ਕਰਨਾ ਨਾ ਭੁੱਲੋ।
************
ਐੱਮਜੇਪੀਐੱਸ/ਐੱਸਐੱਸ/ਵੀਜੇ
(Release ID: 2295892)
ਵਿਜ਼ੀਟਰ ਕਾਊਂਟਰ : 35
Read this release in:
English
,
Urdu
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam