ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕਰਦੇ ਹੋਏ ਚੰਗੇ ਵਿਚਾਰਾਂ, ਸ਼ਬਦਾਂ ਅਤੇ ਕਰਮਾਂ ਨੂੰ ਅਪਣਾਉਣ ਦੇ ਮਹੱਤਵ ਨੂੰ ਉਜਾਗਰ ਕੀਤਾ

Posted On: 24 JUL 2026 7:50AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ, ਜਿਸ ਵਿੱਚ ਇਸ ਗੱਲ ’ਤੇ ਚਾਨਣਾ ਪਾਇਆ ਗਿਆ ਕਿ ਵਿਚਾਰ, ਸ਼ਬਦ ਅਤੇ ਕਰਮ ਵਿੱਚ ਨਿਰੰਤਰ ਅਭਿਆਸ ਕਿਵੇਂ ਮਨੁੱਖ ਦੇ ਕਿਰਦਾਰ ਅਤੇ ਜੀਵਨ ਦੀ ਦਿਸ਼ਾ ਨੂੰ ਤੈਅ ਕਰਦਾ ਹੈ।

 ਪ੍ਰਧਾਨ ਮੰਤਰੀ ਨੇ ਐੱਕਸ ’ਤੇ ਆਪਣੀ ਪੋਸਟ ਵਿੱਚ ਲਿਖਿਆ:

"कर्मणा मनसा वाचा यदभीक्ष्णं निषेवते।

तदेवापहरत्येनं तस्मात् कल्याणमाचरेत्॥"

ਮਨੁੱਖ ਆਪਣੇ ਕਰਮਾਂ, ਵਿਚਾਰਾਂ ਅਤੇ ਸ਼ਬਦਾਂ ਰਾਹੀਂ ਜਿਸ ਦਾ ਨਿਰੰਤਰ ਅਭਿਆਸ ਕਰਦਾ ਹੈ, ਉਹ ਆਖਿਰਕਾਰ ਉਸਦੀ ਸ਼ਖ਼ਸੀਅਤ ਨੂੰ ਘੜਦਾ ਹੈ ਅਤੇ ਉਸਨੂੰ ਉਸੇ ਦਿਸ਼ਾ ਵੱਲ ਖਿੱਚਦਾ ਹੈ; ਇਸ ਲਈ, ਵਿਅਕਤੀ ਨੂੰ ਹਮੇਸ਼ਾ ਆਪਣੇ ਵਿਚਾਰਾਂ ਅਤੇ ਗੱਲਬਾਤ ਵਿੱਚ ਸਿਰਫ਼ ਲਾਭਦਾਇਕ ਵਿਸ਼ਿਆਂ ਨੂੰ ਹੀ ਜਗ੍ਹਾ ਦੇਣੀ ਚਾਹੀਦੀ ਹੈ।

******

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2288777) ਵਿਜ਼ੀਟਰ ਕਾਊਂਟਰ : 46