ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਨਾਲ ਪਹਾੜਪੁਰ ਪਿੰਡ ਵਿੱਚ ਗੋਸਾਨੀ ਪੀਠ ਵਿੱਚ ਪ੍ਰਾਰਥਨਾ ਕੀਤੀ

Posted On: 20 JUN 2026 8:54PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਅਤੇ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਪਹਾੜਪੁਰ ਪਿੰਡ ਵਿੱਚ ਸਥਿਤ ਗੋਸਾਨੀ ਪੀਠ ਵਿੱਚ ਪ੍ਰਾਰਥਨਾ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੋਸਾਨੀ ਪੀਠ ਦਾ ਆਦਿ-ਵਾਸੀ ਸਭਿਆਚਾਰ ਵਿੱਚ ਬੇਹੱਦ ਅਹਿਮ ਸਥਾਨ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਉਹ ਖ਼ੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਇੱਥੇ ਆਉਣ ਦਾ ਮੌਕਾ ਮਿਲਿਆ।

ਸ਼੍ਰੀ ਮੋਦੀ ਨੇ ਐੱਕਸ 'ਤੇ ਇੱਕ ਪੋਸਟ ਵਿੱਚ ਕਿਹਾ;

“ਰਾਸ਼ਟਰਪਤੀ ਜੀ ਅਤੇ ਮੈਂ ਪਹਾੜਪੁਰ ਪਿੰਡ ਵਿੱਚ ਸਥਿਤ ਗੋਸਾਨੀ ਪੀਠ ਵਿਖੇ ਪ੍ਰਾਰਥਨਾ ਕੀਤੀ।

ਗੋਸਾਨੀ ਪੀਠ ਦਾ ਆਦਿ-ਵਾਸੀ ਸਭਿਆਚਾਰ ਵਿੱਚ ਬੇਹੱਦ ਅਹਿਮ ਸਥਾਨ ਹੈ। ਮੈਂ ਖ਼ੁਸ਼ਕਿਸਮਤ ਹਾਂ ਕਿ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ।

@rashtrapatibhvn”

************

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2277015) ਵਿਜ਼ੀਟਰ ਕਾਊਂਟਰ : 46