ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਈਦ-ਉਲ-ਜੁਹਾ (ਬਕਰੀਦ) ਦੇ ਕਾਰਨ ਛੁੱਟੀ ਦੀ ਮਿਤੀ ਵਿੱਚ ਬਦਲਾਅ

प्रविष्टि तिथि: 22 MAY 2026 1:26PM by PIB Chandigarh

ਦਿੱਲੀ/ਨਵੀਂ ਦਿੱਲੀ ਵਿੱਚ ਸਥਿਤ ਸਾਰੇ ਕੇਂਦਰੀ ਸਰਕਾਰੀ ਪ੍ਰਬੰਧਕੀ ਦਫ਼ਤਰਾਂ ਵਿੱਚ ਹੁਣ ਈਦ-ਉਲ-ਜ਼ੁਹਾ (ਬਕਰੀਦ) ਦੇ ਮੌਕੇ ’ਤੇ 28 ਮਈ, 2026 ਨੂੰ ਛੁੱਟੀ ਰਹੇਗੀ (27 ਮਈ, 2026 ਦੀ ਥਾਂ)।

****

ਐੱਨਕੇਆਰ/ਏਵੀ


(रिलीज़ आईडी: 2265442) आगंतुक पटल : 67
इस विज्ञप्ति को इन भाषाओं में पढ़ें: English , Urdu , Marathi , हिन्दी , Bengali , Gujarati , Tamil , Telugu , Kannada