ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
azadi ka amrit mahotsav

ਭਾਰਤ ਸਰਕਾਰ ਵਿੱਚ ਵੱਖ-ਵੱਖ ਅਹੁਦਿਆਂ ’ਤੇ ਸਿੱਧੀ ਭਰਤੀ

Posted On: 23 MAY 2026 10:33AM by PIB Chandigarh

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐੱਸ.ਸੀ.) ਭਾਰਤ ਸਰਕਾਰ ਵਿੱਚ ਵੱਖ-ਵੱਖ ਅਹੁਦਿਆਂ ’ਤੇ ਸਿੱਧੀ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕਰਦਾ ਹੈ।

ਉਮੀਦਵਾਰਾਂ ਲਈ ਵਿਸਤਾਰਪੂਰਬਕ ਵਿਗਿਆਪਨ ਨੰਬਰ 05/2026 ਅਤੇ ਨਿਰਦੇਸ਼ ਕਮਿਸ਼ਨ ਦੀ ਵੈੱਬਸਾਈਟ https://upsc.gov.in ’ਤੇ ਅਪਲੋਡ ਕਰ ਦਿੱਤੇ ਗਏ ਹਨ। ਇੱਛੁਕ ਉਮੀਦਵਾਰ 23 ਮਈ, 2026 ਤੋਂ 12 ਜੂਨ, 2026 ਤੱਕ ਆਨਲਾਈਨ ਭਰਤੀ ਅਪਲਾਈ ਪੋਰਟਲ https://upsconline.nic.in/ora/ ਦੇ ਰਾਹੀਂ ਅਪਲਾਈ ਕਰ ਸਕਦੇ ਹਨ।

ਉਮੀਦਵਾਰਾਂ ਨੂੰ ਬੇਨਤੀ ਹੈ ਕਿ ਉਹ ਇਸ ਵਿੱਚ ਦਿੱਤੇ ਗਏ ਵਿਸਤਾਰਪੂਰਬਕ ਨਿਰਦੇਸ਼ਾਂ ਦੀ ਪਾਲਣਾ ਕਰਨ।

****

ਐੱਨਕੇਆਰ/ਏਕੇ/ਜੀਐੱਮ


(Release ID: 2265438) ਵਿਜ਼ੀਟਰ ਕਾਊਂਟਰ : 12