ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ 16 ਮਈ, 2026 ਨੂੰ ਸਿੱਕਮ ਦਾ ਦੌਰਾ ਕਰਨਗੇ
Posted On:
15 MAY 2026 12:47PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ 16 ਮਈ, 2026 ਨੂੰ ਅਹੁਦਾ ਸੰਭਾਲਣ ਤੋਂ ਬਾਅਦ ਸਿੱਕਮ ਰਾਜ ਦੀ ਆਪਣੀ ਪਹਿਲੀ ਯਾਤਰਾ ਕਰਨਗੇ।
ਇਸ ਦੌਰੇ ਦੌਰਾਨ ਉਪ ਰਾਸ਼ਟਰਪਤੀ ਗੰਗਟੋਕ ਵਿੱਚ ਸਿੱਕਮ ਦੇ ਰਾਜ ਸਥਾਪਨਾ ਦਿਵਸ ਸਮਾਗਮ ਵਿੱਚ ਸ਼ਾਮਲ ਹੋਣਗੇ।
****
ਪੀਆਰ/ਏਐਸਐਮ/ਵੀਐਮ
(Release ID: 2261866)
ਵਿਜ਼ੀਟਰ ਕਾਊਂਟਰ : 63