ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕਰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗਿਆਨ ਰਾਹੀਂ ਹੀ ਵੱਡੇ ਤੋਂ ਵੱਡੇ ਟੀਚੇ ਪ੍ਰਾਪਤ ਕੀਤੇ ਜਾ ਸਕਦੇ ਹਨ

प्रविष्टि तिथि: 14 MAY 2026 3:11PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕਰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗਿਆਨ ਜੀਵਨ ਦੀ ਅਜਿਹੀ ਪੂੰਜੀ ਹੈ, ਜਿਸ ਨਾਲ ਵੱਡੇ ਤੋਂ ਵੱਡੇ ਟੀਚੇ ਹਾਸਲ ਕੀਤੇ ਜਾ ਸਕਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਗਿਆਨ ਸਾਨੂੰ ਅਗਿਆਨਤਾ ਦੇ ਹਨ੍ਹੇਰੇ ਤੋਂ ਕੱਢ ਕੇ ਸਫਲਤਾ ਅਤੇ ਆਤਮਵਿਸ਼ਵਾਸ ਵੱਲ ਲੈ ਜਾਂਦਾ ਹੈ। 

ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ-

"विद्वान् प्रशस्यते लोके 
विद्वान् सर्वत्र गौरवम्। 

विद्यया लभते सर्वं 
विद्या सर्वत्र पूज्यते॥"

 

ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:

“ਗਿਆਨ ਜੀਵਨ ਦੀ ਅਜਿਹੀ ਪੂੰਜੀ ਹੈ, ਜਿਸ ਨਾਲ ਵੱਡੇ ਤੋਂ ਵੱਡੇ ਟੀਚੇ ਹਾਸਲ ਕੀਤੇ ਜਾ ਸਕਦੇ ਹਨ। ਗਿਆਨ ਸਾਨੂੰ ਅਗਿਆਨਤਾ ਦੇ ਹਨ੍ਹੇਰੇ ਤੋਂ ਕੱਢ ਕੇ ਸਫਲਤਾ ਅਤੇ ਆਤਮਵਿਸ਼ਵਾਸ ਵੱਲ ਲੈ ਜਾਂਦਾ ਹੈ।

विद्वान् प्रशस्यते लोके 
विद्वान् सर्वत्र गौरवम्। 

विद्यया लभते सर्वं 
विद्या सर्वत्र पूज्यते॥"

 

************

ਐੱਮਜੇਪੀਐੱਸ/ਐੱਸਐੱ/ਵੀਜੇ/ਏਕੇ


(रिलीज़ आईडी: 2261106) आगंतुक पटल : 54
इस विज्ञप्ति को इन भाषाओं में पढ़ें: English , Urdu , Marathi , हिन्दी , Assamese , Manipuri , Bengali , Bengali-TR , Gujarati , Odia , Tamil , Telugu , Kannada , Malayalam