ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪੱਛਮੀ ਏਸ਼ੀਆ ਵਿੱਚ ਜਾਰੀ ਸੰਘਰਸ਼ ‘ਤੇ ਰਾਜ ਸਭਾ ਵਿੱਚ ਦਿੱਤੇ ਗਏ ਆਪਣੇ ਬਿਆਨ ਦੇ ਮੁੱਖ ਅੰਸ਼ ਸਾਂਝੇ ਕੀਤੇ
प्रविष्टि तिथि:
24 MAR 2026 10:45PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੱਛਮੀ ਏਸ਼ੀਆ ਵਿੱਚ ਜਾਰੀ ਸੰਘਰਸ਼ ‘ਤੇ ਰਾਜ ਸਭਾ ਵਿੱਚ ਦਿੱਤੇ ਗਏ ਆਪਣੇ ਬਿਆਨ ਦੇ ਮੁੱਖ ਅੰਸ਼ ਸਾਂਝੇ ਕੀਤੇ ਹਨ।
ਐਕਸ ਪੋਸਟਾਂ ਦੀ ਲੜੀ ਵਿੱਚ, ਸ਼੍ਰੀ ਮੋਦੀ ਨੇ ਕਿਹਾ;
“ਭਾਰਤ ਦਾ ਟੀਚਾ ਡਾਇਲੌਗ ਅਤੇ ਡਿਪਲੋਮੇਸੀ ਦੇ ਜ਼ਰੀਏ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਬਹਾਲੀ ਦਾ ਹੈ। ਇਸ ਦੇ ਲਈ ਅਸੀਂ ਸਾਰੀਆਂ ਧਿਰਾਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਾਂ।”
“ਉਲਟ ਸਥਿਤੀਆਂ ਦਰਮਿਆਨ ਵੀ ਸਾਡਾ ਯਤਨਾ ਹੈ ਕਿ ਤੇਲ ਅਤੇ ਗੈਸ ਦੀ ਸਪਲਾਈ ਭਾਰਤ ਪਹੁੰਚਦੀ ਰਹੇ। ਅਜਿਹੀ ਹਰ ਕੋਸ਼ਿਸ਼ ਦੇ ਨਤੀਜੇ ਵੀ ਦੇਸ਼ ਦੇਖ ਰਿਹਾ ਹੈ।”
“ਆਉਣ ਵਾਲੇ ਬਿਜਾਈ ਸੀਜ਼ਨ ਵਿੱਚ ਸਾਡੇ ਕਿਸਾਨ ਭਰਾਵਾਂ-ਭੈਣਾਂ ‘ਤੇ ਇਸ ਸੰਕਟ ਦਾ ਬੋਝ ਨਾ ਪਵੇ, ਇਸ ਦੇ ਲਈ ਅਸੀਂ ਸਾਰੀਆਂ ਜ਼ਰੂਰੀ ਤਿਆਰੀਆਂ ਕੀਤੀਆਂ ਹਨ।”
“ਮੌਜੂਦਾ ਸੰਕਟ ‘ਟੀਮ ਇੰਡੀਆ’ ਦੀ ਵੀ ਬਹੁਤ ਵੱਡੀ ਪ੍ਰੀਖਿਆ ਹੈ। ਇਸ ਵਿੱਚ ਸਫ਼ਲਤਾ ਦੇ ਲਈ ਸਾਰੀਆਂ ਰਾਜ ਸਰਕਾਰਾਂ ਨੂੰ ਮੇਰੀ ਵਿਸ਼ੇਸ਼ ਤਾਕੀਦ.....”
“ਦੇਸ਼ ਦੀ ਜਨਤਾ ਦਾ ਹਿਤ ਸਾਡੇ ਲਈ ਸਰਬਉੱਚ ਹੈ।
******
ਐੱਮਜੇਪੀਐੱਸ/ਐੱਸਟੀ/ਏਕੇ
(रिलीज़ आईडी: 2245000)
आगंतुक पटल : 30
इस विज्ञप्ति को इन भाषाओं में पढ़ें:
English
,
Urdu
,
हिन्दी
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam