ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ 11 ਵਰ੍ਹਿਆਂ ਤੋਂ ਮੋਦੀ ਸਰਕਾਰ ਸੱਤਾ ਨਹੀਂ, ਸੇਵਾ ਦੀ ਸਮਾਨਾਰਥੀ ਰਹੀ ਹੈ, ਜਿਸ ਵਿੱਚ ਸੱਤਾ ਦੇ ਸਰਵਉੱਚ ਆਗੂ ਆਪਣੇ ਆਪ ਨੂੰ ਪ੍ਰਧਾਨ ਸੇਵਕ ਮੰਨ ਕੇ ਜਨਤਾ ਲਈ ਸੱਤੋਂ ਦਿਨ, 24 ਘੰਟੇ ਕੰਮ ਕਰ ਰਹੇ ਹਨ
ਇਸ ਹੀ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਸੇਵਾ ਦੇ ਸੰਕਲਪ ਨੂੰ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਦਫ਼ਤਰ ਨੂੰ 'ਸੇਵਾ ਤੀਰਥ' ਨਾਮ ਦਿੱਤਾ ਹੈ
ਨਾਲ ਹੀ, ਰਾਜ ਭਵਨ ਅਤੇ ਰਾਜ ਨਿਵਾਸ ਦਾ ਨਾਮ ਬਦਲ ਕੇ ਲੋਕ ਭਵਨ ਅਤੇ ਲੋਕ ਨਿਵਾਸ ਕੀਤਾ ਜਾ ਰਿਹਾ ਹੈ
ਇਹ ਸੇਵਾ ਅਤੇ ਸੁਸ਼ਾਸਨ ਨੂੰ ਸਰਵਉੱਚ ਰੱਖਦੇ ਹੋਏ ਵਿਕਸਿਤ ਅਤੇ ਹਰ ਖੇਤਰ ਵਿੱਚ ਸ਼੍ਰੇਸ਼ਠ ਭਾਰਤ ਦੇ ਨਿਰਮਾਣ ਦੀ ਸੁਨਹਿਰੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਪੜਾਅ ਹੈ
प्रविष्टि तिथि:
02 DEC 2025 9:35PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪਿਛਲੇ 11 ਵਰ੍ਹਿਆਂ ਤੋਂ ਮੋਦੀ ਸਰਕਾਰ ਸੱਤਾ ਨਹੀਂ, ਸੇਵਾ ਦੀ ਸਮਾਨਾਰਥੀ ਰਹੀ ਹੈ, ਜਿਸ ਵਿੱਚ ਸੱਤਾ ਦੇ ਸਰਵਉੱਚ ਆਗੂ ਆਪਣੇ ਆਪ ਨੂੰ ਪ੍ਰਧਾਨ ਸੇਵਕ ਮੰਨ ਕੇ ਜਨਤਾ ਲਈ ਸੱਤੋਂ ਦਿਨ, 24 ਘੰਟੇ ਕੰਮ ਕਰ ਰਹੇ ਹਨ।
ਸ਼੍ਰੀ ਅਮਿਤ ਸ਼ਾਹ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਇਸ ਹੀ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਸੇਵਾ ਦੇ ਸੰਕਲਪ ਨੂੰ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਦਫ਼ਤਰ ਨੂੰ "ਸੇਵਾ ਤੀਰਥ" ਨਾਮ ਦਿੱਤਾ ਹੈ। ਨਾਲ ਹੀ, ਰਾਜ ਭਵਨ ਅਤੇ ਰਾਜ ਨਿਵਾਸ ਦਾ ਨਾਮ ਬਦਲ ਕੇ ਲੋਕ ਭਵਨ ਅਤੇ ਲੋਕ ਨਿਵਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਅਤੇ ਸੁਸ਼ਾਸਨ ਨੂੰ ਸਰਵੋਉੱਚ ਰੱਖਦੇ ਹੋਏ ਵਿਕਸਿਤ ਅਤੇ ਹਰ ਖੇਤਰ ਵਿੱਚ ਸ਼੍ਰੇਸ਼ਠ ਭਾਰਤ ਦੇ ਨਿਰਮਾਣ ਦੀ ਸੁਨਹਿਰੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਪੜਾਅ ਹੈ।
****
ਆਰਕੇ/ਆਰਆਰ/ਪੀਆਰ/ਪੀਐੱਸ/ਬਲਜੀਤ
(रिलीज़ आईडी: 2198165)
आगंतुक पटल : 7