ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁੱਲ ਕਲਾਮ ਦੀ ਜਨਮ ਵਰ੍ਹੇਗੰਢ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ


ਇੱਕ ਸਾਇੰਟਿਫਿਕ ਜੀਨੀਅਸ ਕਲਾਮ ਜੀ ਨੇ ਆਪਣੀ ਅਟੁੱਟ ਦੇਸ਼ਭਗਤੀ ਅਤੇ ਭਾਰਤ ਪ੍ਰਥਮ ਦੇ ਸਿਧਾਂਤ ਦੇ ਨਾਲ ਵਿਗਿਆਨ, ਰੱਖਿਆ ਅਤੇ ਤਕਨੀਕੀ ਨਵੀਨਤਾਵਾਂ ਵਿੱਚ ਸਾਡੇ ਰਾਸ਼ਟਰ ਦੀ ਸਮਰੱਥਾ ਨੂੰ ਬੇਮਿਸਾਲ ਉਚਾਈਆਂ ਤੱਕ ਪਹੁੰਚਾਇਆ

प्रविष्टि तिथि: 15 OCT 2025 12:17PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁੱਲ ਕਲਾਮ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।

ਐਕਸ ‘ਤੇ ਆਪਣੀ ਪੋਸਟ ਵਿੱਚ ਸ਼੍ਰੀ ਸ਼ਾਹ ਨੇ ਕਿਹਾ, “ਡਾ. ਏਪੀਜੇ ਅਬਦੁੱਲ ਕਲਾਮ ਜੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਯਾਦ ਕਰ ਰਿਹਾ ਹਾਂ। ਇੱਕ ਸਾਇੰਟਿਫਿਕ ਜੀਨੀਅਸ ਕਲਾਮ ਜੀ ਨੇ ਆਪਣੀ ਅਟੁੱਟ ਦੇਸ਼ਭਗਤੀ ਅਤੇ ਭਾਰਤ ਪ੍ਰਥਮ ਦੇ ਸਿਧਾਂਤ ਦੇ ਨਾਲ ਵਿਗਿਆਨ, ਰੱਖਿਆ ਅਤੇ ਤਕਨੀਕੀ ਨਵੀਨਤਾਵਾਂ ਵਿੱਚ ਸਾਡੇ ਰਾਸ਼ਟਰ ਦੀ ਸਮਰੱਥਾ ਨੂੰ ਬੇਮਿਸਾਲ ਉਚਾਈਆਂ ਤੱਕ ਪਹੁੰਚਾਇਆ।”

************

ਆਰਕੇ/ਏਕੇ/ਪੀਆਰ/ਪੀਐੱਸ/ਬਲਜੀਤ


(रिलीज़ आईडी: 2179495) आगंतुक पटल : 12
इस विज्ञप्ति को इन भाषाओं में पढ़ें: English , Urdu , हिन्दी , Marathi , Assamese , Bengali , Gujarati , Tamil , Telugu , Kannada , Malayalam