ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪ੍ਰਿੰਸ ਚਾਰਲਸ III ਵਲੋਂ ਤੋਹਫ਼ੇ ਵਜੋਂ ਦਿੱਤਾ ਗਿਆ ਕਦੰਬ ਦਾ ਬੂਟਾ ਲਗਾਇਆ
प्रविष्टि तिथि:
19 SEP 2025 5:24PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਿੰਸ ਚਾਰਲਸ III ਵਲੋਂ ਉਨ੍ਹਾਂ ਨੂੰ ਤੋਹਫ਼ੇ ਵਜੋਂ ਦਿੱਤਾ ਗਿਆ ਇੱਕ ਕਦੰਬ ਦਾ ਬੂਟਾ 7, ਲੋਕ ਕਲਿਆਣ ਮਾਰਗ ਵਿਖੇ ਆਪਣੇ ਨਿਵਾਸ ਸਥਾਨ 'ਤੇ ਲਗਾਇਆ। ਸ਼੍ਰੀ ਮੋਦੀ ਨੇ ਕਿਹਾ, "ਉਹ ਵਾਤਾਵਰਣ ਅਤੇ ਸਥਿਰਤਾ ਪ੍ਰਤੀ ਬਹੁਤ ਭਾਵੁਕ ਹਨ, ਅਤੇ ਇਹ ਵਿਸ਼ਾ ਸਾਡੀਆਂ ਵਿਚਾਰ - ਚਰਚਾਵਾਂ ਵਿੱਚ ਸ਼ਾਮਲ ਹੁੰਦਾ ਹੈ।"
ਸ਼੍ਰੀ ਮੋਦੀ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ:
7, ਲੋਕ ਕਲਿਆਣ ਮਾਰਗ ਵਿਖੇ ਅੱਜ ਸਵੇਰੇ ਇੱਕ ਕਦੰਬ ਦਾ ਬੂਟਾ ਲਗਾਇਆ, ਜੋ ਪ੍ਰਿੰਸ ਚਾਰਲਸ ਤੀਜੇ ਵਲੋਂ ਤੋਹਫ਼ੇ ਵਜੋਂ ਦਿੱਤਾ ਗਿਆ ਸੀ। ਉਹ ਵਾਤਾਵਰਣ ਅਤੇ ਸਥਿਰਤਾ ਪ੍ਰਤੀ ਬਹੁਤ ਭਾਵੁਕ ਹਨ ਅਤੇ ਇਹ ਇੱਕ ਅਜਿਹਾ ਵਿਸ਼ਾ ਹੈ ਜਿਸ 'ਤੇ ਅਸੀਂ ਆਪਣੇ ਵਿਚਾਰ-ਵਟਾਂਦਰੇ ਦੌਰਾਨ ਚਰਚਾ ਕਰਦੇ ਹਾਂ।"
@RoyalFamily
***************
ਐੱਮਜੇਪੀਐੱਸ/ਵੀਜੇ
(रिलीज़ आईडी: 2169083)
आगंतुक पटल : 18
इस विज्ञप्ति को इन भाषाओं में पढ़ें:
Malayalam
,
Odia
,
English
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Tamil
,
Telugu
,
Kannada