ਰਾਸ਼ਟਰਪਤੀ ਸਕੱਤਰੇਤ
ਪ੍ਰੈੱਸ ਕਮਿਊਨੀਕ
Posted On:
16 AUG 2025 7:55PM by PIB Chandigarh
ਨਾਗਾਲੈਂਡ ਦੇ ਰਾਜਪਾਲ, ਸ਼੍ਰੀ ਲਾ. ਗਣੇਸ਼ਨ ਦੇ ਅਕਾਲ ਚਲਾਣੇ ਦੇ ਬਾਅਦ, ਭਾਰਤ ਦੇ ਰਾਸ਼ਟਰਪਤੀ ਨੇ ਮਣੀਪੁਰ ਦੇ ਰਾਜਪਾਲ, ਸ਼੍ਰੀ ਅਜੈ ਕੁਮਾਰ ਭੱਲਾ ਨੂੰ ਆਪਣੇ ਕਰਤੱਵਾਂ ਦੇ ਅਤਿਰਿਕਤ ਨਾਗਾਲੈਂਡ ਦੇ ਰਾਜਪਾਲ ਦੇ ਕਾਰਜ ਨਿਭਾਉਣ ਦੇ ਲਈ ਨਿਯੁਕਤ ਕੀਤਾ ਹੈ।
******
ਐੱਮਜੇਪੀਐੱਸ/ਐੱਸਆਰ
(Release ID: 2157265)