ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਇੱਕ ਲੇਖ ਸਾਂਝਾ ਕੀਤਾ ਕਿ ਕਿਵੇਂ ਭਾਰਤ ਇਲੈਕਟ੍ਰਿਕ ਮੋਬਿਲਿਟੀ, ਗ੍ਰੀਨ ਟੈਕਨੋਲੋਜੀ ਅਤੇ ਆਤਮਨਿਰਭਰ ਮੈਨੂਫੈਕਚਰਿੰਗ 'ਤੇ ਮਜ਼ਬੂਤ ਫੋਕਸ ਦੇ ਨਾਲ ਆਪਣੇ ਉਦਯੋਗਿਕ ਪਰਿਦ੍ਰਿਸ਼ ਨੂੰ ਨਵਾਂ ਰੂਪ ਦੇ ਰਿਹਾ ਹੈ

Posted On: 02 AUG 2025 2:05PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਲੇਖ ਸਾਂਝਾ ਕੀਤਾ ਜਿਸ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਕਿਸ ਪ੍ਰਕਾਰ ਇਲੈਕਟ੍ਰਿਕ ਮੋਬਿਲਿਟੀ, ਗ੍ਰੀਨ ਟੈਕਨੋਲੋਜੀ ਅਤੇ ਆਤਮਨਿਰਭਰ ਮੈਨੂਫੈਕਚਰਿੰਗ ‘ਤੇ ਮਜ਼ਬੂਤ ਫੋਕਸ ਦੇ ਨਾਲ ਆਪਣੇ ਉਦਯੋਗਿਕ ਪਰਿਦ੍ਰਿਸ਼ ਨੂੰ ਨਵਾਂ ਰੂਪ ਦੇ ਰਿਹਾ ਹੈ

ਕੇਂਦਰੀ ਮੰਤਰੀ ਸ਼੍ਰੀ ਐੱਚ.ਡੀ. ਕੁਮਾਰਸਵਾਮੀ ਦੀ ਐਕਸ (X) ‘ਤੇ ਇੱਕ ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ:

 “ਕੇਂਦਰੀ ਮੰਤਰੀ ਸ਼੍ਰੀ ਐੱਚਡੀ ਕੁਮਾਰਸਵਾਮੀ (@hd_kumaraswamy) ਲਿਖਦੇ ਹਨ ਕਿ ਭਾਰਤ ਇਲੈਕਟ੍ਰਿਕ ਮੋਬਿਲਿਟੀ, ਗ੍ਰੀਨ ਟੈਕਨੋਲੋਜੀ ਅਤੇ ਆਤਮਨਿਰਭਰ ਮੈਨੂਫੈਕਚਰਿੰਗ ‘ਤੇ ਮਜ਼ਬੂਤ ਫੋਕਸ ਦੇ ਨਾਲ ਆਪਣੇ ਉਦਯੋਗਿਕ ਪਰਿਦ੍ਰਿਸ਼ ਨੂੰ ਨਵਾਂ ਆਕਾਰ ਦੇ ਰਿਹਾ ਹੈ। ਲਕਸ਼ਿਤ ਯੋਜਨਾਵਾਂ (Targeted schemes) ਅਤੇ ਜਨਤਕ-ਨਿਜੀ ਭਾਗੀਦਾਰੀ (public-private partnerships) ਇਸ ਪਰਿਵਰਤਨ ਨੂੰ ਗਤੀ ਦੇ ਰਹੀਆਂ ਹਨ।

 

 

***

ਐੱਮਜੇਪੀਐੱਸ/ਐੱਸਆਰ


(Release ID: 2151815)