ਰਾਸ਼ਟਰਪਤੀ ਸਕੱਤਰੇਤ
2, 9 ਅਤੇ 16 ਅਗਸਤ ਨੂੰ ‘ਚੇਂਜ ਆਫ ਗਾਰਡ’ ਸਮਾਰੋਹ ਦਾ ਆਯੋਜਨ ਨਹੀਂ ਹੋਵੇਗਾ
Posted On:
31 JUL 2025 5:39PM by PIB Chandigarh
ਰਾਸ਼ਟਰਪਤੀ ਭਵਨ ਦੇ ਪ੍ਰਾਂਗਣ (Forecourt) ਵਿੱਚ 2, 9 ਅਤੇ 16 ਅਗਸਤ, 2025 ਨੂੰ ਚੇਂਜ ਆਫ ਗਾਰਡ ਸਮਾਰੋਹ ਨਹੀਂ ਹੋਵੇਗਾ, ਕਿਉਂਕਿ ਸੈਰੇਮੋਨੀਅਲ ਬਟਾਲੀਅਨ ਆਉਣ ਵਾਲੇ ਹੈਡ ਆਫ਼ ਸਟੇਟ ਲਈ ਆਉਣ ਵਾਲੇ ਗਾਰਡ ਆਫ਼ ਆਨਰ ਅਤੇ ਸੁਤੰਤਰਤਾ ਦਿਵਸ ਸਮਾਰੋਹ ਲਈ ਰਿਹਰਸਲ ਵਿੱਚ ਰੁੱਝੀ ਹੋਵੇਗੀ।
*****
ਐੱਮਜੇਪੀਐੱਸ/ਐੱਸਆਰ
(Release ID: 2151135)