ਰਾਸ਼ਟਰਪਤੀ ਸਕੱਤਰੇਤ
ਚਾਰ ਦੇਸ਼ਾਂ ਦੇ ਰਾਜਦੂਤਾਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਆਪਣੇ ਪਰੀਚੈ ਪੱਤਰ ਪੇਸ਼ ਕੀਤੇ
Posted On:
29 JUL 2025 2:05PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (29 ਜੁਲਾਈ, 2025) ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਡੋਮਿਨਿਕਨ ਰੀਪਬਲਿਕ, ਤਿਮੋਰ –ਲੇਸਤੇ, ਸ੍ਰੀਲੰਕਾ ਅਤੇ ਗੈਬੋਨੀਜ਼ ਰੀਪਬਲਿਕ ਦੇ ਅੰਬੈਸਡਰਾਂ/ਹਾਈ ਕਮਿਸ਼ਨਰਾਂ ਦੇ ਪਰੀਚੈ ਪੱਤਰ ਸਵੀਕਾਰ ਕੀਤੇ। ਪਰੀਚੈ ਪੱਤਰ ਪੇਸ਼ ਕਰਨ ਵਾਲਿਆਂ ਵਿੱਚ ਸ਼ਾਮਲ ਸਨ:
-
ਡੋਮੀਨਿਕਨ ਰੀਪਬਲਿਕ ਦੇ ਅੰਬੈਸਡਰ ਮਹਾਮਹਿਮ ਸ਼੍ਰੀ ਫ੍ਰਾਂਸਿਸਕੋ ਮੈਨੂਅਲ ਕੋਮਪ੍ਰੈਸ ਹਰਨਾਨਡੇਜ਼

2. ਤਿਮੋਰ-ਲੇਸਤੇ ਦੇ ਡੈਮੋਕ੍ਰੇਟਿਕ ਰੀਪਬਲਿਕ ਆਫ਼ ਅੰਬੈਸਡਰ, ਮਹਾਮਹਿਮ ਸ਼੍ਰੀ ਕਾਰਲੀਟੋ ਨੂਨਸ (Mr Karlito Nunes)

-
ਸ੍ਰੀਲੰਕਾ ਦੇ ਡੈਮੋਕ੍ਰੇਟਿਕ ਸੋਸ਼ਲਿਸਟ ਰੀਪਬਲਿਕ ਆਫ਼ ਹਾਈ ਕਮਿਸ਼ਨਰ, ਮਹਾਮਹਿਮ ਸੁਸ਼੍ਰੀ ਪ੍ਰਦੀਪਾ ਮਹਿਸ਼ਿਨੀ ਕੋਲੋਨ (Ms Pradeepa Mahishini Colonne)

4 ਗੈਬੋਨ ਰੀਪਬਲਿਕ ਆਫ਼ ਹਾਈ ਕਮਿਸ਼ਨਰ, ਮਹਾਮਹਿਮ ਸ਼੍ਰੀ ਗਾਇ ਰੋਡ੍ਰਿਗ ਡਿਕਾਈ (Mr Guy Rodrigue Dikayi)

***************
ਐੱਮਜੇਪੀਐੱਸ/ਐੱਸਆਰ
(Release ID: 2150002)