ਪ੍ਰਧਾਨ ਮੰਤਰੀ ਦਫਤਰ
ਪਰਿਣਾਮਾਂ ਦੀ ਸੂਚੀ: ਪ੍ਰਧਾਨ ਮੰਤਰੀ ਦੀ ਘਾਨਾ ਦੀ ਸਰਕਾਰੀ ਯਾਤਰਾ
Posted On:
03 JUL 2025 4:01AM by PIB Chandigarh
I. ਐਲਾਨ
· ਦੁਵੱਲੇ ਸਬੰਧਾਂ ਨੂੰ ਇੱਕ ਵਿਆਪਕ ਭਾਗੀਦਾਰੀ ਤੱਕ ਵਧਾਉਣਾ
II. ਸਹਿਮਤੀ ਪੱਤਰਾਂ (MoUs) ਦੀ ਸੂਚੀ
· ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ (ਸੀਈਪੀ- CEP) ‘ਤੇ ਸਹਿਮਤੀ ਪੱਤਰ : ਕਲਾ, ਸੰਗੀਤ, ਨ੍ਰਿਤ, ਸਾਹਿਤ ਅਤੇ ਵਿਰਾਸਤ ਵਿੱਚ ਅਧਿਕ ਸੱਭਿਆਚਾਰਕ ਸਮਝ ਅਤੇ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣਾ।
· ਭਾਰਤੀ ਮਿਆਰ ਬਿਊਰੋ (ਬੀਆਈਐੱਸ-BIS) ਅਤੇ ਘਾਨਾ ਮਿਆਰ ਅਥਾਰਿਟੀ (ਜੀਐੱਸਏ-GSA) ਦੇ ਦਰਮਿਆਨ ਸਹਿਮਤੀ ਪੱਤਰ: ਮਿਆਰੀਕਰਣ, ਪ੍ਰਮਾਣਨ ਅਤੇ ਅਨੁਰੂਪਤਾ ਮੁੱਲਾਂਕਣ ਵਿੱਚ ਸਹਿਯੋਗ ਵਧਾਉਣ ਦੇ ਉਦੇਸ਼ ਨਾਲ।
· ਘਾਨਾ ਦੇ ਇੰਸਟੀਟਿਊਟ ਆਵ੍ ਟ੍ਰੈਡੀਸ਼ਨਲ ਅਤੇ ਅਲਟਰਨੇਟਿਵ ਮੈਡੀਸਿਨ (ਆਈਟੀਏਐੱਮ-ITAM) ਅਤੇ ਇੰਸਟੀਟਿਊਟ ਆਵ੍ ਟੀਚਿੰਗ ਐਂਡ ਰਿਸਰਚ ਇਨ ਆਯੁਰਵੇਦ (ਆਈਟੀਆਰਏ-ITRA) ਦੇ ਦਰਮਿਆਨ ਸਮਝੌਤਾ: ਟ੍ਰੈਡੀਸ਼ਨਲ ਮੈਡੀਸਿਨ ਐਜੂਕੇਸ਼ਨ, ਟ੍ਰੇਨਿੰਗ ਅਤੇ ਰਿਸਰਚ ਵਿੱਚ ਸਹਿਯੋਗ ਕਰਨਾ।
· ਸੰਯੁਕਤ ਕਮਿਸ਼ਨ ਦੀ ਬੈਠਕ ‘ਤੇ ਸਮਝੌਤਾ: ਉੱਚ ਪੱਧਰੀ ਸੰਵਾਦ ਨੂੰ ਸੰਸਥਾਗਤ ਬਣਾਉਣਾ ਅਤੇ ਨਿਯਮਿਤ ਅਧਾਰ ‘ਤੇ ਦੁਵੱਲੇ ਸਹਿਯੋਗ ਤੰਤਰ ਦੀ ਸਮੀਖਿਆ ਕਰਨਾ।
****
ਐੱਮਜੇਪੀਐੱਸ/ਐੱਸਟੀ
(Release ID: 2141780)
Read this release in:
English
,
Urdu
,
Marathi
,
Nepali
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam