ਰਾਸ਼ਟਰਪਤੀ ਸਕੱਤਰੇਤ
ਚਾਰ ਦੇਸ਼ਾਂ ਦੇ ਰਾਜਦੂਤਾਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਪਰੀਚੈ ਪੱਤਰ ਪ੍ਰਸਤੁਤ ਕੀਤੇ
Posted On:
30 MAY 2025 8:22PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (30 ਮਈ, 2025) ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਚਾਡ, ਬੇਨਿਨ, ਅਲਜੀਰੀਆ ਅਤੇ ਨਾਇਜਰ (Chad, Benin, Algeria and Niger) ਦੇ ਰਾਜਦੂਤਾਂ ਤੋਂ ਪਰੀਚੈ ਪੱਤਰ ਸਵੀਕਾਰ ਕੀਤੇ। ਆਪਣੇ ਪਰੀਚੈ ਪੱਤਰ ਪ੍ਰਸਤੁਤ ਕਰਨ ਵਾਲਿਆਂ ਵਿੱਚ ਸ਼ਾਮਲ ਸਨ:
1. ਮਹਾਮਹਿਮ ਸ਼੍ਰੀ ਮਤੀ ਇਲਦਜਿਮਾ ਬੱਡਾ ਮਾਲੋਟ, ਚਾਡ ਗਣਰਾਜ ਦੇ ਰਾਜਦੂਤ (H.E. Mrs Ildjima Badda Mallot, Ambassador of the Republic of Chad)

2. ਮਹਾਮਹਿਮ ਸ਼੍ਰੀ ਏਰਿਕ ਜੀਨ-ਮੈਰੀ ਜ਼ਿੰਸੌ, ਬੇਨਿਨ ਗਣਰਾਜ ਦੇ ਰਾਜਦੂਤ (H.E. Mr Erick Jean-Marie Zinsou, Ambassador of the Republic of Benin)

3. ਮਹਾਮਹਿਮ ਸ਼੍ਰੀ ਅਬਦੇਨੋਰ ਖਲੀਫੀ, ਪੀਪਲਸ ਡੈਮੋਕ੍ਰੇਟਿਕ ਰੀਪਬਲਿਕ ਆਵ੍ ਅਲਜੀਰੀਆ ਦੇ ਰਾਜਦੂਤ (H.E. Mr Abdenor Khelifi, Ambassador of the People’s Democratic Republic of Algeria)

4. ਮਹਾਮਹਿਮ ਸ਼੍ਰੀ ਜ਼ਾਦਾ ਸੇਇਦੋ, ਨਾਇਜਰ ਗਣਰਾਜ ਦੇ ਰਾਜਦੂਤ (H.E. Mr Zada Seidou, Ambassador of the Republic of Niger)

***
ਐੱਮਜੇਪੀਐੱਸ/ਐੱਸਆਰ
(Release ID: 2132978)
Visitor Counter : 4