ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਨਵਰਾਤਰੀ ਵਿੱਚ ਮਾਂ ਅੰਬੇ ਦੀ ਉਪਾਸਨਾ ਸਾਰੇ ਭਗਤਾਂ ਨੂੰ ਭਾਵਵਿਭੋਰ ਕਰ ਦਿੰਦੀ ਹੈ: ਪ੍ਰਧਾਨ ਮੰਤਰੀ

Posted On: 02 APR 2025 10:06AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਨਵਰਾਤਰੀ ਵਿੱਚ ਮਾਂ ਅੰਬੇ ਦੀ ਉਪਾਸਨਾ ਸਾਰੇ ਭਗਤਾਂ ਨੂੰ ਭਾਵਵਿਭੋਰ ਕਰ ਦਿੰਦੀ ਹੈ। ਉਨ੍ਹਾਂ ਨੇ ਦੇਵੀ ਮਾਂ ਦੇ ਵਿਭਿੰਨ ਰੂਪਾਂ ਨੂੰ ਸਮਰਪਿਤ ਇੱਕ ਪ੍ਰਾਰਥਨਾ ਸਾਂਝੀ ਕੀਤੀ ਅਤੇ ਸਾਰਿਆਂ ਨੂੰ ਸੁਣਨ ਦੀ ਤਾਕੀਦ ਕੀਤੀ।

‘ਐਕਸ’ (X ) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

“ਨਵਰਾਤਰੀ ਵਿੱਚ ਮਾਂ ਅੰਬੇ ਦੀ ਉਪਾਸਨਾ ਸਾਰੇ ਭਗਤਾ ਨੂੰ ਭਾਵਵਿਭੋਰ ਕਰ ਦਿੰਦੀ ਹੈ। ਦੇਵੀ ਮਾਂ ਦੇ ਸਰੂਪਾਂ ਨੂੰ ਸਮਰਪਿਤ ਇੱਕ ਪ੍ਰਾਰਥਨਾ (ਸਤੁੱਤੀ) ਅਲੌਕਿਕ ਅਨੁਭੂਤੀ ਦੇਣ ਵਾਲੀ ਹੈ। ਤੁਸੀਂ ਭੀ ਸੁਣੋ...”

 

 

***

 

ਐੱਮਜੇਪੀਐੱਸ/ਐੱਸਆਰ


(Release ID: 2117893)