ਪ੍ਰਧਾਨ ਮੰਤਰੀ ਦਫਤਰ
ਚਿਲੀ ਦੇ ਰਾਸ਼ਟਰਪਤੀ ਦੀ ਭਾਰਤ ਦੀ ਸਰਕਾਰੀ ਯਾਤਰਾ ਦੇ ਪਰਿਣਾਮ
Posted On:
01 APR 2025 6:45PM by PIB Chandigarh
ਸੀਰੀਅਲ ਨੰਬਰ
|
ਸਹਿਮਤੀ ਪੱਤਰ ਦਾ ਸਿਰਲੇਖ
|
1
|
ਅੰਟਾਰਕਟਿਕਾ ਸਹਿਯੋਗ ‘ਤੇ ਇਰਾਦਾ ਪੱਤਰ
|
2
|
ਭਾਰਤ-ਚਿਲੀ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ
|
3
|
ਰਾਸ਼ਟਰੀ ਆਪਦਾ ਨਿਵਾਰਨ ਅਤੇ ਪ੍ਰਤੀਕਿਰਿਆ ਸੇਵਾ (ਸੇਨਾਪ੍ਰੈੱਡ/SENAPRED) ਅਤੇ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ (ਐੱਨਡੀਐਮਏ/NDMA) ਦੇ ਦਰਮਿਆਨ ਆਪਦਾ ਪ੍ਰਬੰਧਨ ‘ਤੇ ਸਹਿਮਤੀ ਪੱਤਰ
|
4
|
ਕੋਡੈਲਕੋ(CODELCO) ਅਤੇ ਹਿੰਦੁਸਤਾਨ ਕੌਪਰ ਲਿਮਿਟਿਡ (ਐੱਚਸੀਐੱਲ/HCL) ਦੇ ਦਰਮਿਆਨ ਸਹਿਮਤੀ ਪੱਤਰ
|
*****
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
(Release ID: 2117585)
Visitor Counter : 7
Read this release in:
English
,
Urdu
,
Hindi
,
Marathi
,
Bengali
,
Gujarati
,
Odia
,
Tamil
,
Telugu
,
Kannada
,
Malayalam