ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼ਾਂਤੀ, ਪ੍ਰਸੰਨਤਾ ਅਤੇ ਨਵੀਂ ਊਰਜਾ ਦੇ ਸੰਦੇਸ਼ ਦੇ ਨਾਲ ਨਵਰਾਤ੍ਰੀ (ਨਵਰਾਤ੍ਰੇ) ਮਨਾਏ
Posted On:
31 MAR 2025 9:10AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਵੀ ਦੁਰਗਾ(Goddess Durga) ਦੀ ਦਿੱਬ ਕਿਰਪਾ ਦਾ ਉਲੇਖ ਕਰਦੇ ਹੋਏ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇਵੀ ਦੀ ਕਿਰਪਾ(grace of the Goddess) ਭਗਤਾਂ ਨੂੰ ਸ਼ਾਂਤੀ, ਪ੍ਰਸੰਨਤਾ ਅਤੇ ਨਵੀਂ ਊਰਜਾ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਸ਼੍ਰੀਮਤੀ ਰਾਜਲਕਸ਼ਮੀ ਸੰਜੈ (Smt Rajlakshmee Sanjay) ਦੀ ਇੱਕ ਪ੍ਰਾਰਥਨਾ ਭੀ ਸਾਂਝੀ ਕੀਤੀ।
ਐਕਸ (X) ‘ਤੇ ਇੱਕ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ:
“ਨਵਰਾਤ੍ਰੀ (ਨਵਰਾਤ੍ਰਿਆਂ) ‘ਤੇ ਦੇਵੀ ਮਾਂ ਦਾ ਅਸ਼ੀਰਵਾਦ ਭਗਤਾਂ ਵਿੱਚ ਸੁਖ-ਸ਼ਾਂਤੀ ਅਤੇ ਨਵੀਂ ਊਰਜਾ ਦਾ ਸੰਚਾਰ ਕਰਦਾ ਹੈ। ਸੁਣੋ, ਸ਼ਕਤੀ ਦੀ ਅਰਾਧਨਾ ਨੂੰ ਸਮਰਪਿਤ ਰਾਜਲਕਸ਼ਮੀ ਸੰਜੈ ਜੀ ਦੀ ਇਹ ਉਸਤਤ... ”
***
ਐੱਮਜੇਪੀਐੱਸ/ਐੱਸਆਰ
(Release ID: 2117007)
Visitor Counter : 22
Read this release in:
Odia
,
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Tamil
,
Telugu
,
Kannada
,
Malayalam