ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਕੱਲ੍ਹ ਪ੍ਰਯਾਗਰਾਜ ਦਾ ਦੌਰਾ ਕਰਨਗੇ

Posted On: 09 FEB 2025 4:26PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਕੱਲ੍ਹ (10 ਫਰਵਰੀ, 2025) ਪ੍ਰਯਾਗਰਾਜ (ਉੱਤਰ ਪ੍ਰਦੇਸ਼) ਦਾ ਦੌਰਾ ਕਰਨਗੇ।

ਪ੍ਰਯਾਗਰਾਜ (Prayagraj) ਦੀ ਆਪਣੀ ਇੱਕ ਦਿਨ ਦੀ ਯਾਤਰਾ ਦੇ ਦੌਰਾਨ, ਰਾਸ਼ਟਰਪਤੀ ਸੰਗਮ ਵਿੱਚ ਪਵਿੱਤਰ ਸਨਾਨ ਅਤੇ ਪੂਜਾ ਕਰਨਗੇ, ਅਕਸ਼ਯਵਟ ਅਤੇ ਹਨੂਮਾਨ ਮੰਦਿਰ (Akshayvat and Hanuman Mandir) ਵਿੱਚ ਪੂਜਾ ਅਤੇ ਦਰਸ਼ਨ (Pooja and Darshan) ਕਰਨਗੇ ਅਤੇ ਡਿਜੀਟਲ ਕੁੰਭ ਅਨੁਭਵ ਸੈਂਟਰ (Digital Kumbh Anubhav Centre) ਭੀ ਜਾਣਗੇ।

***

ਐੱਮਜੇਪੀਐੱਸ/ਐੱਸਆਰ


(Release ID: 2101195) Visitor Counter : 27