ਪ੍ਰਧਾਨ ਮੰਤਰੀ ਦਫਤਰ
ਗ੍ਰਾਮੀਣ ਭੂਮੀ ਡਿਜਿਟਲੀਕਰਣ, ਟੈਕਨੇਲੋਜੀ ਅਤੇ ਸੁਸ਼ਾਸਨ ਦੀ ਸ਼ਕਤੀ ਦਾ ਲਾਭ ਉਠਾਉਂਦੇ ਹੋਏ ਗ੍ਰਾਮੀਣ ਸਸ਼ਕਤੀਕਰਣ ਨੂੰ ਅੱਗੇ ਵਧਾ ਰਿਹਾ ਹੈ: ਪ੍ਰਧਾਨ ਮੰਤਰੀ
Posted On:
18 JAN 2025 10:28AM by PIB Chandigarh
ਪ੍ਰਧਾਨ ਮੰਤਰੀ ਨੇ ਅੱਜ ਕਿਹਾ ਕਿ ਗ੍ਰਾਮੀਣ ਭੂਮੀ ਡਿਜਿਟਲੀਕਰਣ, ਟੈਕਨੇਲੋਜੀ ਅਤੇ ਸੁਸ਼ਾਸਨ ਦੀ ਸ਼ਕਤੀ ਦਾ ਲਾਭ ਉਠਾਉਂਦੇ ਹੋਏ ਗ੍ਰਾਮੀਣ ਸਸ਼ਕਤੀਕਰਣ ਨੂੰ ਅੱਗੇ ਵਧਾ ਰਿਹਾ ਹੈ।
ਐਕਸ (X) ‘ਤੇ ਮਾਈਗੌਵਇੰਡੀਆ (MyGovIndia) ਦੀ ਇੱਕ ਪੋਸਟ ‘ਤੇ ਆਪਣੀ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਲਿਖਿਆ:
“ਟੈਕਨੇਲੋਜੀ ਅਤੇ ਸੁਸ਼ਾਸਨ ਦੀ ਸ਼ਕਤੀ ਦਾ ਲਾਭ ਉਠਾਉਂਦੇ ਹੋਏ ਗ੍ਰਾਮੀਣ ਸਸ਼ਕਤੀਕਰਣ ਨੂੰ ਅੱਗੇ ਵਧਾਉਣਾ... ”
*************
ਐੱਮਜੇਪੀਐੱਸ/ਐੱਸਆਰ
(Release ID: 2094062)
ਵਿਜ਼ੀਟਰ ਕਾਊਂਟਰ : 68
Read this release in:
Odia
,
English
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Tamil
,
Telugu
,
Kannada
,
Malayalam