Posted On:
17 JAN 2025 8:27AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਗੁਜਰਾਤ ਦੇ ਵਡਨਗਰ ਦਾ ਗੌਰਵਸ਼ਾਲੀ ਇਤਿਹਾਸ 2500 ਸਾਲ ਤੋਂ ਭੀ ਅਧਿਕ ਪੁਰਾਣਾ ਹੈ ਅਤੇ ਇਸ ਨੂੰ ਸੰਭਾਲਣ ਅਤੇ ਸੁਰੱਖਿਅਤ ਰੱਖਣ ਦੇ ਲਈ ਅਨੂਠੇ ਪ੍ਰਯਾਸ ਕੀਤੇ ਗਏ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਕਿਹਾ:
“ਗੁਜਰਾਤ ਦੇ ਵਡਨਗਰ ਦਾ ਗੌਰਵਸ਼ਾਲੀ ਇਤਿਹਾਸ 2500 ਸਾਲ ਤੋਂ ਭੀ ਪੁਰਾਣਾ ਹੈ। ਇਸ ਨੂੰ ਸੰਭਾਲਣ ਅਤੇ ਸੁਰੱਖਿਅਤ ਰੱਖਣ ਦੇ ਲਈ ਇੱਥੇ ਅਨੂਠੇ ਪ੍ਰਯਾਸ ਕੀਤੇ ਗਏ ਹਨ।”
***
ਐੱਮਜੇਪੀਐੱਸ/ਐੱਸਆਰ