ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
ਕੋਲਡ ਚੇਨ ਯੋਜਨਾ ਦੇ ਤਹਿਤ ਪ੍ਰੋਜੈਕਟਸ
Posted On:
11 DEC 2024 11:49AM by PIB Chandigarh
ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ (ਪੀਐੱਮਕੇਐੱਸਵਾਈ) ਦੀ ਕੰਪੋਨੈਂਟ ਸਕੀਮ –ਏਕੀਕ੍ਰਿਤ ਕੋਲਡ ਚੇਨ ਅਤੇ ਵੈਲਿਊ ਐਡੀਸ਼ਨ ਇਨਫ੍ਰਾਸਟ੍ਰਕਚਰ (ਕੋਲਡ ਚੇਨ ਸਕੀਮ) ਦੇ ਤਹਿਤ ਇਸ ਦੀ ਸਥਾਪਨਾ (2008) ਤੋਂ ਲੈ ਕੇ ਅੱਜ ਤੱਕ (31.10.2024) ਕੁੱਲ 399 ਕੋਲਡ ਚੇਨ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ 284 ਕੋਲਡ ਚੇਨ ਪ੍ਰੋਜੈਕਟਸ ਪੂਰੇ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਵਣਜ ਸੰਚਾਲਨ (commercial operations) ਸ਼ੁਰੂ ਹੋ ਚੁੱਕੇ ਹਨ।
ਕੋਲਡ ਚੇਨ ਸਕੀਮ ਮੰਗ ਅਧਾਰਿਤ ਹੈ ਅਤੇ ਇਸ ਯੋਜਨਾ ਦੇ ਤਹਿਤ ਸਮੇਂ-ਸਮੇਂ ’ਤੇ ਮੰਤਰਾਲੇ ਦੀ ਵੈੱਬਸਾਈਟ ‘ਤੇ ਦਿਲਚਸਪੀ ਦਾ ਪ੍ਰਗਟਾਵਾ (Expression of Interests (EoIs) ਜਾਰੀ ਕਰਕੇ ਧਨ ਦੀ ਉਪਲਬਧਤਾ ਦੇ ਅਧਾਰ ’ਤੇ ਦੁਰਗਮ ਖੇਤਰਾਂ ਸਹਿਤ ਪੂਰੇ ਦੇਸ਼ ਵਿੱਚ ਪ੍ਰਸਤਾਵਾਂ ਦੀ ਮੰਗ ਕੀਤੀ ਜਾਂਦੀ ਹੈ ਅਤੇ ਇਸ ਦੇ ਵਿਆਪਕ ਪ੍ਰਚਾਰ ਦੇ ਲਈ, ਇਸ ਨੂੰ ਪੱਤਰ ਸੂਚਨਾ ਦਫ਼ਤਰ ਅਤੇ ਪ੍ਰਮੁੱਖ ਰਾਸ਼ਟਰੀ ਅਤੇ ਖੇਤਰੀ ਸਮਾਚਾਰ ਪੱਤਰਾਂ ਦੇ ਜ਼ਰੀਏ ਪ੍ਰਸਾਰਿਤ ਕੀਤਾ ਜਾਂਦਾ ਹੈ। ਛੋਟੇ ਕਿਸਾਨਾਂ ਸਮੇਤ ਕੋਈ ਵੀ ਵਿਅਕਤੀ ਅਤੇ ਨਾਲ ਹੀ ਐੱਫਪੀਓ/ਐੱਫਪੀਸੀ/ਐੱਨਜੀਓ/ਪੀਐੱਸਯੂ/ਫਰਮ/ਕੰਪਨੀਆਂ ਆਦਿ ਜਿਹੀ ਸੰਸਥਾ/ਸੰਗਠਨ ਇਸ ਯੋਜਨਾ ਦੇ ਤਹਿਤ ਲਾਭ ਉਠਾਉਣ ਦੇ ਯੋਗ ਹਨ। ਇਸ ਯੋਜਨਾ ਦੀ ਸ਼ੁਰੂਆਤ ਨਾਲ ਹੁਣ ਤੱਕ 2366.85 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ। ਹੁਣ ਤੱਕ ਮਨਜ਼ੂਰਸ਼ੁਦਾ ਕੋਲਡ ਚੇਨ ਪ੍ਰੋਜੈਕਟਾਂ ਦਾ ਪ੍ਰੋਜੈਕਟ ਲਾਗੂਕਰਨ ਏਜੰਸੀਆਂ ਨੂੰ ਗ੍ਰਾਂਟ-ਇਨ-ਏਡ/ਸਬਸਿਡੀ ਦਾ ਰਾਜਵਾਰ ਵੇਰਵਾ ਅਟੈਚਮੈਂਟ (ਨੱਥੀ) ਵਿੱਚ ਦਿੱਤਾ ਗਿਆ ਹੈ।
ਇਹ ਜਾਣਕਾਰੀ ਕੇਂਦਰੀ ਫੂਡ ਪ੍ਰੋਸੈੱਸਿੰਗ ਇੰਡਸਟਰੀਜ਼ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ ਬਿੱਟੂ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
ਅਟੈਚਮੈਂਟ ਦੇ ਲਈ ਇੱਥੇ ਕਲਿੱਕ ਕਰੋ
*****
ਐੱਸਟੀਕੇ
ANNEXURE
ਅਟੈਚਮੈਂਟ
ਪੀਐੱਮਕੇਐੱਸਵਾਈ ਦੀ ਕੋਲਡ ਚੇਨ ਸਕੀਮ ਦੇ ਤਹਿਤ ਹੁਣ ਤੱਕ ਦੀ ਗ੍ਰਾਂਟ-ਇਨ-ਏਡ/ਸਬਸਿਡੀ ਦਾ ਰਾਜਵਾਰ ਵੇਰਵਾ: -
ਲੜੀ ਨੰਬ
|
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
ਜਾਰੀ ਕੀਤੀ ਗ੍ਰਾਂਟ-ਇਨ-ਏਡ ਦੀ ਰਕਮ (ਕਰੋੜ ਵਿੱਚ)
|
-
|
ਆਂਧਰ ਪ੍ਰਦੇਸ਼
|
213.97
|
-
|
ਅਸਾਮ
|
17.37
|
-
|
ਬਿਹਾਰ
|
34.86
|
-
|
ਛੱਤੀਸਗੜ੍ਹ
|
11.52
|
-
|
ਗੋਆ
|
0.00
|
-
|
ਗੁਜਰਾਤ
|
186.43
|
-
|
ਹਰਿਆਣਾ
|
122.14
|
-
|
ਹਿਮਾਚਲ ਪ੍ਰਦੇਸ਼
|
127.74
|
-
|
ਜੰਮੂ ਅਤੇ ਕਸ਼ਮੀਰ
|
40.33
|
-
|
ਝਾਰਖੰਡ
|
0.00
|
-
|
ਕਰਨਾਟਕ
|
98.06
|
-
|
ਕੇਰਲਾ
|
21.19
|
-
|
ਮੱਧ ਪ੍ਰਦੇਸ਼
|
70.57
|
-
|
ਮਹਾਰਾਸ਼ਟਰ
|
431.62
|
-
|
ਓਡੀਸ਼ਾ
|
39.43
|
-
|
ਪੰਜਾਬ
|
132.82
|
-
|
ਰਾਜਸਥਾਨ
|
73.90
|
-
|
ਤਮਿਲ ਨਾਡੂ
|
100.70
|
-
|
ਤੇਲੰਗਾਨਾ
|
88.91
|
-
|
ਉੱਤਰ ਪ੍ਰਦੇਸ਼
|
179.68
|
-
|
ਉੱਤਰਾਖੰਡ
|
255.57
|
-
|
ਪੱਛਮ ਬੰਗਾਲ
|
79.65
|
-
|
ਅਰੁਣਾਚਲ ਪ੍ਰਦੇਸ਼
|
6.46
|
-
|
ਮਣੀਪੁਰ
|
9.96
|
-
|
ਮੇਘਾਲਿਆ
|
12.77
|
-
|
ਮਿਜ਼ੋਰਮ
|
0.00
|
-
|
ਨਾਗਾਲੈਂਡ
|
8.39
|
-
|
ਤ੍ਰਿਪੁਰਾ
|
0.00
|
-
|
ਸਿੱਕਮ
|
0.00
|
-
|
ਅੰਡੇਮਾਨ ਅਤੇ ਨੀਕੋਬਾਰ ਦ੍ਵੀਪ ਸਮੂਹ
|
2.81
|
-
|
ਚੰਡੀਗੜ੍ਹ
|
0.00
|
-
|
ਦਾਦਰਾ ਅਤੇ ਨਾਗਰ ਹਵੇਲੀ ਤੇ ਦਮਨ ਅਤੇ ਦਿਉ
|
0.00
|
-
|
ਦਿੱਲੀ
|
0.00
|
-
|
ਲਕਸ਼ਦੀਪ
|
0.00
|
-
|
ਪੁਡੂਚੇਰੀ
|
0.00
|
-
|
ਲੱਦਾਖ
|
0.00
|
|
ਕੁੱਲ
|
2366.85
|
********
(Release ID: 2083557)
Visitor Counter : 4