ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਛੇ ਦੇਸ਼ਾਂ ਦੇ ਰਾਜਦੂਤਾਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਆਪਣੇ ਪਰੀਚੈ-ਪੱਤਰ (credentials) ਪ੍ਰਸਤੁਤ ਕੀਤੇ

Posted On: 18 NOV 2024 1:16PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (18 ਨਵੰਬਰ, 2024) ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਸਵਿਟਜ਼ਰਲੈਂਡ, ਜਾਰਡਨ, ਪਾਪੂਆ ਨਿਊ ਗਿਨੀ, ਦੱਖਣ ਅਫਰੀਕਾ, ਮਿਆਂਮਾਰ ਅਤੇ ਮਿਸਰ ਦੇ ਰਾਜਦੂਤਾਂ/ ਹਾਈ ਕਮਿਸ਼ਨਰਾਂ ਦੇ ਪਰੀਚੈ-ਪੱਤਰ (credentials) ਸਵੀਕਾਰ ਕੀਤੇ। ਆਪਣੇ ਪਰੀਚੈ-ਪੱਤਰ ਪ੍ਰਸਤੁਤ ਕਰਨ ਵਾਲਿਆਂ ਵਿੱਚ ਸ਼ਾਮਲ ਸਨ:

1.    ਮਾਣਯੋਗ ਸ਼੍ਰੀਮਤੀ ਮਾਯਾ ਟਿਸਫੀ, ਸਵਿਟਜ਼ਰਲੈਂਡ ਦੀ ਰਾਜਦੂਤ (H.E. Mrs Maya Tissafi, Ambassador of Switzerland )

2.    ਮਾਣਯੋਗ ਸ਼੍ਰੀ ਯੂਸੁਫ ਮੁਸਤਫਾ ਅਲੀ ਅਬਦੇਲ ਗ਼ਨੀ, ਜਾਰਡਨ ਦੇ ਹਾਸ਼ਮਾਇਟ ਕਿੰਗਡਮ ਦੇ ਰਾਜਦੂਤ(H.E. Mr Yousef Mustafa Ali Abdel Ghani, Ambassador of Hashemite Kingdom of Jordan)

3.   ਮਾਣਯੋਗ ਸ਼੍ਰੀ ਵਿਨਸੈਂਟ ਸੁਮਾਲੇ, ਪਾਪੂਆ ਨਿਊ ਗਿਨੀ ਨੇ ਹਾਈ ਕਮਿਸ਼ਨਰ (H.E. Mr Vincent Sumale, High Commissioner of Papua New Guinea)

4.  ਮਾਣਯੋਗ ਪ੍ਰੋਫੈਸਰ ਅਨਿਲ ਸੂਕਲਾਲ, ਦੱਖਣ ਅਫਰੀਕਾ ਗਣਰਾਜ ਦੇ ਹਾਈ ਕਮਿਸ਼ਨਰ(H.E. Prof Anil Sooklal, High Commissioner of the Republic of South Africa)

5.   ਮਾਣਯੋਗ ਸ਼੍ਰੀ ਜ਼ੌਅ ਊ, ਮਿਆਂਮਾਰ ਗਣਰਾਜ ਦੇ ਰਾਜਦੂਤ (H.E. Mr Zaw Oo, Ambassador of the Republic of Union of Myanmar)

6.  ਮਾਣਯੋਗ ਸ਼੍ਰੀ ਕਾਮੇਲ ਜ਼ਾਯਦ ਕਾਮੇਲ ਗਲਾਲ, ਅਰਬ ਗਣਰਾਜ ਮਿਸਰ ਦੇ ਰਾਜਦੂਤ(H.E. Mr Kamel Zayed Kamel Galal, Ambassador of the Arab Republic of Egypt)

 

****

ਐੱਮਜੇਪੀਐੱਸ/ਐੱਸਆਰ


(Release ID: 2074476) Visitor Counter : 9