ਕਿਰਤ ਤੇ ਰੋਜ਼ਗਾਰ ਮੰਤਰਾਲਾ
ਖੇਤੀਬਾੜੀ ਅਤੇ ਪੇਂਡੂ ਮਜ਼ਦੂਰਾਂ ਲਈ ਅਖਿਲ ਭਾਰਤੀ ਖਪਤਕਾਰ ਮੁੱਲ ਸੂਚਕਾਂਕ - ਅਗਸਤ, 2024
Posted On:
20 SEP 2024 2:02PM by PIB Chandigarh
ਖੇਤੀਬਾੜੀ ਮਜ਼ਦੂਰਾਂ (ਸੀਪੀਆਈ-ਏਐੱਲ) ਅਤੇ ਪੇਂਡੂ ਮਜ਼ਦੂਰਾਂ (ਸੀਪੀਆਈ-ਆਰਐੱਲ) (ਬੇਸ: 1986-87=100) ਲਈ ਅਖਿਲ ਭਾਰਤੀ ਖਪਤਕਾਰ ਮੁੱਲ ਸੂਚਕਾਂਕ (ਆਧਾਰ: 1986-87=100) ਨੇ ਅਗਸਤ 2024 ਵਿੱਚ 7-7 ਅੰਕਾਂ ਦਾ ਵਾਧਾ ਦਰਜ ਕੀਤਾ, ਜੋ ਲੜੀਵਾਰ 1297 ਅਤੇ 1309 ਦੇ ਪੱਧਰ ਤੱਕ ਪਹੁੰਚ ਗਿਆ ਹੈ।
ਇਸ ਮਹੀਨੇ ਲਈ ਸੀਪੀਆਈ-ਏਐੱਲ ਅਤੇ ਸੀਪੀਆਈ-ਆਰਐੱਲ 'ਤੇ ਆਧਾਰਿਤ ਸਾਲ-ਦਰ-ਸਾਲ ਮਹਿੰਗਾਈ ਦਰ ਅਗਸਤ, 2023 ਦੇ 7.37% ਅਤੇ 7.12% ਦੇ ਮੁਕਾਬਲੇ 5.96% ਅਤੇ 6.08% ਦਰਜ ਕੀਤੀ ਗਈ। ਜੁਲਾਈ, 2024 ਦੇ ਅੰਕੜੇ ਸੀਪੀਆਈ-ਏਐੱਲ ਲਈ 6.17% ਅਤੇ ਸੀਪੀਆਈ-ਆਰਐੱਲ ਲਈ 6.20% ਸਨ।
ਅਖਿਲ ਭਾਰਤੀ ਖਪਤਕਾਰ ਮੁੱਲ ਸੂਚਕਾਂਕ (ਆਮ ਅਤੇ ਸਮੂਹ ਅਨੁਸਾਰ):
ਸਮੂਹ
|
ਖੇਤੀਬਾੜੀ ਮਜ਼ਦੂਰ
|
ਪੇਂਡੂ ਮਜ਼ਦੂਰ
|
|
ਜੁਲਾਈ,
2024
|
ਅਗਸਤ, 2024
|
ਜੁਲਾਈ,
2024
|
ਅਗਸਤ, 2024
|
ਆਮ ਸੂਚਕਾਂਕ
|
1290
|
1297
|
1302
|
1309
|
ਭੋਜਨ
|
1232
|
1240
|
1240
|
1247
|
ਪਾਨ, ਸੁਪਾਰੀ ਆਦਿ।
|
2061
|
2063
|
2071
|
2073
|
ਬਾਲਣ ਅਤੇ ਰੋਸ਼ਨੀ
|
1349
|
1357
|
1340
|
1348
|
ਕੱਪੜੇ, ਬਿਸਤਰੇ ਅਤੇ ਜੁੱਤੇ
|
1305
|
1310
|
1365
|
1371
|
ਫੁਟਕਲ
|
1350
|
1359
|
1351
|
1359
|
****
ਹਿਮਾਂਸ਼ੂ ਪਾਠਕ
(Release ID: 2060213)
Visitor Counter : 18