ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਪੀਐੱਮ ਵਿਸ਼ਵਕਰਮਾ ਯੋਜਨਾ
Posted On:
08 AUG 2024 5:04PM by PIB Chandigarh
ਸਰਕਾਰ ਨੇ 2023-24 ਵਿੱਚ ਪੀਐੱਮ ਵਿਸ਼ਵਕਰਮਾ ਯੋਜਨਾ ਸ਼ੁਰੂ ਕੀਤੀ ਸੀ। ਇਹ ਯੋਜਨਾ ਮਾਨਯੋਗ ਪ੍ਰਧਾਨ ਮੰਤਰੀ ਵਲੋਂ 17.09.2023 ਨੂੰ ਸ਼ੁਰੂ ਕੀਤੀ ਗਈ ਸੀ।
ਇਸ ਸਕੀਮ ਦਾ ਉਦੇਸ਼ 18 ਵਪਾਰਾਂ ਦੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਅੰਤ-ਤੋਂ-ਅੰਤ ਸਹਾਇਤਾ ਪ੍ਰਦਾਨ ਕਰਨਾ ਹੈ ਜੋ ਆਪਣੇ ਹੱਥਾਂ ਅਤੇ ਔਜ਼ਾਰਾਂ ਨਾਲ ਕੰਮ ਕਰਦੇ ਹਨ। ਯੋਜਨਾ ਦੇ ਭਾਗਾਂ ਵਿੱਚ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਰਟੀਫਿਕੇਟ ਅਤੇ ਸ਼ਨਾਖਤੀ ਕਾਰਡ ਨਾਲ ਮਾਨਤਾ, ਹੁਨਰ ਅਪਗ੍ਰੇਡੇਸ਼ਨ, ਟੂਲਕਿੱਟ ਪ੍ਰੋਤਸਾਹਨ, ਕ੍ਰੈਡਿਟ ਸਹਾਇਤਾ, ਡਿਜੀਟਲ ਲੈਣ-ਦੇਣ ਲਈ ਪ੍ਰੋਤਸਾਹਨ ਅਤੇ ਮਾਰਕੀਟਿੰਗ ਸਹਾਇਤਾ ਸ਼ਾਮਲ ਹਨ। ਇਸ ਯੋਜਨਾ ਨੂੰ ਦੇਸ਼ ਭਰ ਵਿੱਚ ਲਾਗੂ ਕੀਤਾ ਗਿਆ ਹੈ ਅਤੇ ਇਸਦੇ ਲਾਭ ਸ਼ੁਰੂ ਕੀਤੇ ਗਏ ਹਨ।
ਸਕੀਮ ਅਧੀਨ ਪ੍ਰਾਪਤ ਹੋਈਆਂ ਅਰਜ਼ੀਆਂ ਦੀ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ ਕੁੱਲ ਗਿਣਤੀ ਦਾ ਵੇਰਵਾ ਅਨੁਬੰਧ ਵਿੱਚ ਹੈ।
ਇਹ ਜਾਣਕਾਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਰਾਜ ਮੰਤਰੀ ਸੁਸ਼੍ਰੀ ਸ਼ੋਭਾ ਕਰੰਦਲਾਜੇ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
ਅਨੁਬੰਧ
ਲੜੀ ਨੰ.
|
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
ਪ੍ਰਾਪਤ ਦਾਖਲਿਆਂ/ ਅਰਜ਼ੀਆਂ ਦੀ ਗਿਣਤੀ
|
-
|
ਆਂਧਰ ਪ੍ਰਦੇਸ਼
|
20,35,847
|
-
|
ਅਰੁਣਾਚਲ ਪ੍ਰਦੇਸ਼
|
2,222
|
-
|
ਅਸਮ
|
6,51,869
|
-
|
ਬਿਹਾਰ
|
15,71,358
|
-
|
ਛੱਤੀਸਗੜ੍ਹ
|
9,44,949
|
-
|
ਗੋਆ
|
34,934
|
-
|
ਗੁਜਰਾਤ
|
14,22,405
|
-
|
ਹਰਿਆਣਾ
|
6,91,412
|
-
|
ਹਿਮਾਚਲ ਪ੍ਰਦੇਸ਼
|
1,77,016
|
-
|
ਜੰਮੂ ਅਤੇ ਕਸ਼ਮੀਰ
|
4,44,329
|
-
|
ਝਾਰਖੰਡ
|
2,59,684
|
-
|
ਕਰਨਾਟਕ
|
28,38,346
|
-
|
ਕੇਰਲ
|
46,541
|
-
|
ਮੱਧ ਪ੍ਰਦੇਸ਼
|
28,98,792
|
-
|
ਮਹਾਰਾਸ਼ਟਰ
|
12,60,055
|
-
|
ਮਣੀਪੁਰ
|
71,507
|
-
|
ਮੇਘਾਲਿਆ
|
4,862
|
-
|
ਮਿਜ਼ੋਰਮ
|
7,863
|
-
|
ਨਾਗਾਲੈਂਡ
|
18,227
|
-
|
ਓਡੀਸ਼ਾ
|
5,75,137
|
-
|
ਪੰਜਾਬ
|
1,53,678
|
-
|
ਰਾਜਸਥਾਨ
|
18,91,766
|
-
|
ਸਿੱਕਮ
|
3,634
|
-
|
ਤਮਿਲਨਾਡੂ
|
8,42,618
|
-
|
ਤੇਲੰਗਾਨਾ
|
2,61,872
|
-
|
ਤ੍ਰਿਪੁਰਾ
|
50,471
|
-
|
ਉੱਤਰ ਪ੍ਰਦੇਸ਼
|
28,67,237
|
-
|
ਉੱਤਰਾਖੰਡ
|
2,61,733
|
-
|
ਪੱਛਮੀ ਬੰਗਾਲ
|
7,74,507
|
-
|
ਅੰਡਮਾਨ ਅਤੇ ਨਿਕੋਬਾਰ ਟਾਪੂ
|
1,250
|
-
|
ਚੰਡੀਗੜ੍ਹ
|
509
|
-
|
ਦਮਨ ਤੇ ਦੀਉ ਅਤੇ ਦਾਦਰਾ ਅਤੇ ਨਗਰ ਹਵੇਲੀ
|
6,344
|
-
|
ਦਿੱਲੀ
|
29,286
|
-
|
ਲੱਦਾਖ
|
5,093
|
-
|
ਲਕਸ਼ਦੀਪ
|
170
|
-
|
ਪੁਡੂਚੇਰੀ
|
4,449
|
ਕੁੱਲ
|
2,31,11,972
|
17.09.2023 ਨੂੰ ਸਕੀਮ ਦੀ ਸ਼ੁਰੂਆਤ ਤੋਂ ਲੈ ਕੇ 03.08.2024 ਤੱਕ ਪੀਐੱਮ ਵਿਸ਼ਵਕਰਮਾ ਪੋਰਟਲ ਵਿੱਚ ਪ੍ਰਾਪਤ ਹੋਈਆਂ ਅਰਜ਼ੀਆਂ ਦੀ ਰਾਜ/ਯੂਟੀ-ਵਾਰ ਕੁੱਲ ਗਿਣਤੀ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ:
****
ਐੱਮਜੀ
(Release ID: 2047669)
|