ਕਾਨੂੰਨ ਤੇ ਨਿਆਂ ਮੰਤਰਾਲਾ
ਪ੍ਰੈਸ ਬਿਆਨ
प्रविष्टि तिथि:
12 AUG 2024 2:09PM by PIB Chandigarh
ਭਾਰਤ ਦੇ ਸੰਵਿਧਾਨ ਵਲੋਂ ਪ੍ਰਦਾਨ ਕੀਤੀ ਸ਼ਕਤੀ ਦੀ ਵਰਤੋਂ ਕਰਦੇ ਹੋਏ, ਭਾਰਤ ਦੇ ਰਾਸ਼ਟਰਪਤੀ, ਨੇ ਭਾਰਤ ਦੇ ਚੀਫ਼ ਜਸਟਿਸ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ, ਛੱਤੀਸਗੜ੍ਹ ਹਾਈ ਕੋਰਟ ਵਿੱਚ ਹੇਠਲਿਖਤ ਵਧੀਕ ਜੱਜਾਂ ਦੀ ਨਿਯੁਕਤੀ ਕੀਤੀ ਹੈ:
|
ਲੜੀ ਨੰ.
|
ਨਾਮ (ਸ/ਸ਼੍ਰੀ)
|
ਵੇਰਵੇ
|
-
|
ਬਿਭੂ ਦੱਤਾ ਗੁਰੂ
|
ਛੱਤੀਸਗੜ੍ਹ ਹਾਈ ਕੋਰਟ ਦੇ ਵਧੀਕ ਜੱਜ ਵਜੋਂ ਨਿਯੁਕਤ ਕੀਤਾ ਗਿਆ
|
-
|
ਅਮਿਤੇਂਦਰ ਕਿਸ਼ੋਰ ਪ੍ਰਸਾਦ
|
****
ਐੱਸਬੀ/ਡੀਪੀ
(रिलीज़ आईडी: 2047663)
आगंतुक पटल : 72