ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਕਸ਼ਾ ਬੰਧਨ (Raksha Bandhan)‘ਤੇ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

प्रविष्टि तिथि: 19 AUG 2024 8:52AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਭ ਨਾਗਰਿਕਾਂ ਨੂੰ ਰਕਸ਼ਾ ਬੰਧਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 

 “ਸਾਰੇ ਦੇਸ਼ਵਾਸੀਆਂ ਨੂੰ ਭਾਈ-ਭੈਣ ਦੇ ਅਸੀਮ ਪਿਆਰ ਦੇ ਪ੍ਰਤੀਕ ਪਰਵ (ਤਿਉਹਾਰ) ਰਕਸ਼ਾ ਬੰਧਨ ਦੀਆਂ ਅਨੇਕਾਂ ਸ਼ੁਭਕਾਮਨਾਵਾਂ। ਇਹ ਪਾਵਨ ਪਰਵ (ਤਿਉਹਾਰ) ਆਪ ਸਾਰਿਆਂ ਦੇ ਰਿਸ਼ਤੇ ਵਿੱਚ ਨਵੀਂ ਮਿਠਾਸ ਅਤੇ ਜੀਵਨ ਵਿੱਚ ਸੁਖ, ਸਮ੍ਰਿੱਧੀ ਅਤੇ ਸੁਭਾਗ ਲੈ ਕੇ ਆਵੇ।”

 

 

***

 

ਐੱਮਜੇਪੀਐੱਸ/ਟੀਐੱਸ


(रिलीज़ आईडी: 2046640) आगंतुक पटल : 84
इस विज्ञप्ति को इन भाषाओं में पढ़ें: English , Urdu , Marathi , हिन्दी , Hindi_MP , Manipuri , Assamese , Bengali , Gujarati , Odia , Tamil , Telugu , Kannada , Malayalam