ਖੇਤੀਬਾੜੀ ਮੰਤਰਾਲਾ

ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ 575 ਲੱਖ ਹੈਕਟੇਅਰ ਤੋਂ ਪਾਰ ਹੋਈ


ਦਾਲ਼ਾਂ ਦੀ ਕਾਸ਼ਤ ਅਧੀਨ ਰਕਬਾ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 49.50 ਲੱਖ ਹੈਕਟੇਅਰ ਦੇ ਮੁਕਾਬਲੇ ਲਗਭਗ 62.32 ਲੱਖ ਹੈਕਟੇਅਰ ਰਿਪੋਰਟ ਕੀਤਾ ਗਿਆ

ਤੇਲ ਬੀਜਾਂ ਦੀ ਕਾਸ਼ਤ ਅਧੀਨ ਰਕਬਾ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 115.08 ਲੱਖ ਹੈਕਟੇਅਰ ਦੇ ਮੁਕਾਬਲੇ ਲਗਭਗ 140.43 ਲੱਖ ਹੈਕਟੇਅਰ ਰਿਪੋਰਟ ਕੀਤਾ ਗਿਆ

Posted On: 15 JUL 2024 5:05PM by PIB Chandigarh

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ 15 ਜੁਲਾਈ, 2024 ਨੂੰ ਸਾਉਣੀ ਦੀਆਂ ਫ਼ਸਲਾਂ ਦੇ ਅਧੀਨ ਰਕਬੇ ਵਿੱਚ ਵਾਧਾ ਰਿਪੋਰਟ ਕੀਤਾ ਗਿਆ ਹੈ।

ਰਕਬਾ : ਲੱਖ ਹੈਕਟੇਅਰ ਵਿੱਚ

ਲੜੀ ਨੰ

 

ਫ਼ਸਲਾਂ

ਬਿਜਾਈ ਰਕਬਾ

2024

2023

1

ਝੋਨਾ

115.64

95.78

2

ਦਾਲ਼ਾਂ

62.32

49.50

a

ਅਰਹਰ

28.14

9.66

b

ਮਾਂਹ 

13.90

12.75

c

ਮੂੰਗੀ 

15.79

19.57

d

ਕੁਲਥੀ

0.12

0.12

e

ਹੋਰ ਦਾਲ਼ਾਂ

4.37

7.40

3

ਸ੍ਰੀ ਅੰਨ ਅਤੇ ਮੋਟਾ ਅਨਾਜ

97.64

104.99

a

ਜਵਾਰ

7.39

8.64

b

ਬਾਜਰਾ

28.32

50.09

c

ਰਾਗੀ

1.20

1.17

d

ਬਾਰੀਕ ਅਨਾਜ 

1.87

1.27

e

ਮੱਕੀ

58.86

43.84

4

ਤੇਲ ਬੀਜ

140.43

115.08

a

ਮੂੰਗਫਲੀ

28.20

28.27

b

ਸੋਇਆਬੀਨ

108.10

82.44

c

ਸੂਰਜਮੁਖੀ

0.51

0.34

d

ਤਿਲ

3.21

3.59

e

ਨਾਈਜਰ

0.20

0.02

f

ਅਰਿੰਡ 

0.16

0.39

g

ਹੋਰ ਤੇਲ ਬੀਜ

0.05

0.04

5

ਗੰਨਾ

57.68

56.86

6

ਪਟਸਨ ਅਤੇ ਮੇਸਟਾ

5.63

6.02

7

ਕਪਾਹ

95.79

93.02

ਕੁੱਲ

575.13

521.25

 

************

ਐੱਸਕੇ/ਐੱਸਐੱਸ 



(Release ID: 2034029) Visitor Counter : 15