ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਅਸ਼ਾੜ੍ਹੀ ਇਕਾਦਸ਼ੀ (Ashadhi Ekadashi) ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 17 JUL 2024 9:35AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਸ਼ਾੜ੍ਹੀ ਇਕਾਦਸ਼ੀ (Ashadhi Ekadashi) ਦੇ ਅਵਸਰ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

 ਪ੍ਰਧਾਨ ਮੰਤਰੀ ਨੇ ਐਕਸ  (X) ‘ਤੇ ਪੋਸਟ ਕੀਤਾ;

 “ਅਸ਼ਾੜ੍ਹੀ ਇਕਾਦਸ਼ੀ ਦੀਆਂ ਸ਼ੁਭਕਾਮਨਾਵਾਂ! ਭਗਵਾਨ ਵਿੱਠਲ (Bhagwan Vitthal) ਦਾ ਅਸ਼ੀਰਵਾਦ ਸਾਡੇ ਸਾਰਿਆਂ ‘ਤੇ ਹਮੇਸ਼ਾ ਬਣਿਆ ਰਹੇ ਅਤੇ ਸਾਨੂੰ ਆਨੰਦ ਅਤੇ ਸਮ੍ਰਿੱਧੀ ਨਾਲ ਭਰਿਆ ਸਮਾਜ ਬਣਾਉਣ ਦੇ ਲਈ ਪ੍ਰੇਰਿਤ ਕਰੇ। ਇਹ ਅਵਸਰ ਸਾਡੇ ਸਾਰਿਆਂ ਵਿੱਚ ਭਗਤੀ, ਨਿਮਰਤਾ ਅਤੇ ਕਰੁਣਾ ਦੀਆਂ ਭਾਵਨਾਵਾਂ ਭੀ ਜਗਾਵੇ। ਇਹ ਸਾਨੂੰ ਮਿਹਨਤ ਨਾਲ ਸਭ ਤੋਂ ਗ਼ਰੀਬ ਲੋਕਾਂ ਦੀ ਸੇਵਾ ਕਰਨ ਦੇ ਲਈ ਭੀ ਪ੍ਰੇਰਿਤ ਕਰੇ।”

 आषाढी एकादशीच्या हार्दिक शुभेच्छा! भगवान विठ्ठलाचे आशीर्वाद नेहमीच आपल्यासोबत असू देत आणि आपल्या सर्वांना आनंद आणि समृद्धीने परिपूर्ण समाजाची उभारणी करण्याची प्रेरणा मिळू दे. या उत्सवामुळे आपल्यामध्ये भक्तीभावनम्रता आणि करुणा वाढीला लागू दे. अतिशय प्रामाणिकपणे गरिबातील गरिबाची सेवा करण्यासाठी देखील आपल्याला प्रेरणा मिळू दे”

  

 ***

 

ਡੀਐੱਸ/ਐੱਸਟੀ


(Release ID: 2033862) Visitor Counter : 48