ਰਾਸ਼ਟਰਪਤੀ ਸਕੱਤਰੇਤ

ਚਾਰ ਦੇਸ਼ਾਂ ਦੇ ਰਾਜਦੂਤਾਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਆਪਣੇ ਪਰੀਚੈ-ਪੱਤਰ ਪ੍ਰਸਤੁਤ ਕੀਤੇ

Posted On: 11 JUL 2024 2:28PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (11 ਜੁਲਾਈ, 2024) ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਦੱਖਣ ਸੂਡਾਨ, ਜ਼ਿੰਬਾਬਵੇ, ਸਪੇਨ ਅਤੇ ਅਰਜਨਟੀਨਾ ਗਣਰਾਜ ਦੇ ਰਾਜਦੂਤਾਂ ਤੋਂ ਪਰੀਚੈ-ਪੱਤਰ ਸਵੀਕਾਰ ਕੀਤੇ। ਪਰੀਚੈ-ਪੱਤਰ ਪ੍ਰਸਤੁਤ ਕਰਨ ਵਾਲਿਆਂ ਦੇ ਨਾਮ ਇਸ ਪ੍ਰਕਾਰ ਹਨ:

 

1. ਮਹਾਮਹਿਮ ਸ਼੍ਰੀ ਲੁੰਮਬਾ ਮਕੇਲੇ ਨਯਾਜੋਕ (Lumumba Maklele Nyajok), ਦੱਖਣ ਸੂਡਾਨ ਗਣਰਾਜ ਦੇ ਰਾਜਦੂਤ।

2. ਮਹਾਮਹਿਮ ਸੁਸ਼੍ਰੀ ਸਟੈਲਾ ਨਕੋਮੋ (Stella Nkomo), ਜ਼ਿੰਬਾਬਵੇ ਗਣਰਾਜ ਦੀ ਰਾਜਦੂਤ।

3. ਮਹਾਮਹਿਮ ਸ਼੍ਰੀ ਜੁਆਨ ਐਂਟੋਨੀਓ ਮਾਰਚ ਪੁਜੋਲ (Juan Antonio March Pujol), ਸਪੇਨ ਦੇ ਰਾਜਦੂਤ।

4. ਮਹਾਮਹਿਮ ਸ਼੍ਰੀ ਮਾਰਿਯਾਨੋ ਅਗਸਟਿਨ ਕਾਉਸਿਨੋ (Mariano Agustin Caucino), ਅਰਜਨਟੀਨਾ ਗਣਰਾਜ ਦੇ ਰਾਜਦੂਤ। 

*****

ਡੀਐੱਸ/ਬੀਐੱਮ



(Release ID: 2032642) Visitor Counter : 10