ਖੇਤੀਬਾੜੀ ਮੰਤਰਾਲਾ
ਸਾਉਣੀ ਦੀ ਬਿਜਾਈ 378 ਲੱਖ ਹੈਕਟੇਅਰ ਰਕਬੇ ਤੋਂ ਪਾਰ ਹੋਈ
ਪਿਛਲੇ ਸਾਲ ਦੇ ਮੁਕਾਬਲੇ ਸਾਉਣੀ ਦੀ ਫ਼ਸਲ ਦੀ ਬਿਜਾਈ 14.10% ਵਧੀ
ਦਾਲ਼ਾਂ ਦੀ ਕਾਸ਼ਤ ਹੇਠਲਾ ਰਕਬਾ 50 ਫ਼ੀਸਦੀ ਤੋਂ ਜ਼ਿਆਦਾ ਵਧਿਆ
Posted On:
08 JUL 2024 4:30PM by PIB Chandigarh
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ 8 ਜੁਲਾਈ, 2024 ਨੂੰ ਸਾਉਣੀ ਦੀਆਂ ਫ਼ਸਲਾਂ ਦੇ ਅਧੀਨ ਖੇਤਰ ਦਾਇਰੇ ਦੀ ਪ੍ਰਗਤੀ ਜਾਰੀ ਕੀਤੀ ਹੈ।
ਖੇਤਰ: ਲੱਖ ਹੈਕਟੇਅਰ ਵਿੱਚ
ਲੜੀ ਨੰ.
|
ਫ਼ਸਲ
|
ਬਿਜਾਈ ਰਕਬਾ
|
ਮੌਜੂਦਾ ਸਾਲ 2024
|
ਪਿਛਲਾ ਸਾਲ 2023
|
1
|
ਝੋਨਾ
|
59.99
|
50.26
|
2
|
ਦਾਲਾਂ
|
36.81
|
23.78
|
a
|
ਅਰਹਰ
|
20.82
|
4.09
|
b
|
ਮਾਂਹ
|
5.37
|
3.67
|
c
|
ਮੂੰਗੀ
|
8.49
|
11.79
|
d
|
ਕੁਲਥੀ*
|
0.08
|
0.07
|
e
|
ਹੋਰ ਦਾਲਾਂ
|
2.05
|
4.15
|
3
|
ਸ੍ਰੀ ਅੰਨ ਅਤੇ ਮੋਟਾ ਅਨਾਜ
|
58.48
|
82.08
|
a
|
ਜਵਾਰ
|
3.66
|
7.16
|
b
|
ਬਾਜਰਾ
|
11.41
|
43.02
|
c
|
ਰਾਗੀ
|
1.02
|
0.94
|
d
|
ਬਰੀਕ ਅਨਾਜ
|
1.29
|
0.75
|
e
|
ਮੱਕੀ
|
41.09
|
30.22
|
4
|
ਤੇਲ ਬੀਜ
|
80.31
|
51.97
|
a
|
ਮੂੰਗਫਲੀ
|
17.85
|
21.24
|
b
|
ਸੋਇਆਬੀਨ
|
60.63
|
28.86
|
c
|
ਸੂਰਜਮੁਖੀ
|
0.46
|
0.30
|
d
|
ਤਿਲ**
|
1.04
|
1.34
|
e
|
ਨਾਈਜਰ
|
0.19
|
0.00
|
f
|
ਅਰੰਡੀ
|
0.10
|
0.20
|
g
|
ਹੋਰ ਤੇਲ ਬੀਜ
|
0.04
|
0.04
|
5
|
ਗੰਨਾ
|
56.88
|
55.45
|
6
|
ਪਟਸਨ ਅਤੇ ਮੇਸਟਾ
|
5.63
|
6.02
|
7
|
ਕਪਾਹ
|
80.63
|
62.34
|
ਕੁੱਲ
|
378.72
|
331.90
|
************
ਐੱਸਕੇ/ਐੱਸਐੱਸ
(Release ID: 2032032)
Visitor Counter : 49