ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਜੰਮੂ ਤੇ ਕਸ਼ਮੀਰ ਦੇ ਇੱਕ ਉੱਦਮੀ ਅਤੇ ਸਰਕਾਰੀ ਲਾਭਾਰਥੀ ਸ਼੍ਰੀ ਨਾਜ਼ਿਮ ਦੇ ਨਾਲ ਸੈਲਫੀ ਖਿਚਵਾਈ

प्रविष्टि तिथि: 07 MAR 2024 3:23PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਵਿਕਸਿਤ ਭਾਰਤ ਵਿਕਸਿਤ ਜੰਮੂ ਕਸ਼ਮੀਰ’ ਪ੍ਰੋਗਰਾਮ (Viksit Bharat Viksit Jammu Kashmir programme) ਵਿੱਚ ਗੱਲਬਾਤ ਦੇ ਦੌਰਾਨ ਜੰਮੂ ਤੇ ਕਸ਼ਮੀਰ ਦੇ ਪੁਲਵਾਮਾ ਦੇ ਇੱਕ ਉੱਦਮੀ ਅਤੇ ਸਰਕਾਰੀ ਲਾਭਾਰਥੀ ਸ਼੍ਰੀ ਨਾਜ਼ਿਮ ਦੀ ਬੇਨਤੀ ‘ਤੇ ਉਨ੍ਹਾਂ ਦੇ ਨਾਲ ਇੱਕ ਸੈਲਫੀ ਖਿਚਵਾਈ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਮੇਰੇ ਮਿੱਤਰ ਨਾਜ਼ਿਮ ਦੇ ਨਾਲ ਇੱਕ ਯਾਦਗਾਰੀ ਸੈਲਫੀ। ਮੈਂ ਉਨ੍ਹਾਂ ਦੇ ਅੱਛੇ ਕੰਮ ਤੋਂ ਪ੍ਰਭਾਵਿਤ ਹੋਇਆ। ਜਨਤਕ ਬੈਠਕ ਦੇ ਦੌਰਾਨ ਉਨ੍ਹਾਂ  ਨੇ ਇੱਕ ਸੈਲਫੀ ਦੀ ਬੇਨਤੀ ਕੀਤੀ ਅਤੇ ਉਨ੍ਹਾਂ ਨੂੰ ਮਿਲ ਕੇ ਖੁਸ਼ੀ ਹੋਈ। ਉਨ੍ਹਾਂ ਦੇ ਭਵਿੱਖ ਦੇ ਪ੍ਰਯਾਸਾਂ ਦੇ ਲਈ ਮੇਰੀਆਂ ਸ਼ੁਭਕਾਮਨਾਵਾਂ।”

 

 

 

***

ਡੀਐੱਸ/ਟੀਐੱਸ


(रिलीज़ आईडी: 2012928) आगंतुक पटल : 94
इस विज्ञप्ति को इन भाषाओं में पढ़ें: English , Urdu , Marathi , हिन्दी , Bengali , Assamese , Manipuri , Gujarati , Odia , Tamil , Telugu , Kannada , Malayalam