ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਜ ਸਭਾ ਦੇ ਸਭਾਪਤੀ ਸ਼੍ਰੀ ਜਗਦੀਪ ਧਨਖੜ ਨੇ ਉਪ-ਸਭਾਪਤੀ ਪੈਨਲ ਦਾ ਪੁਨਰਗਠਨ ਕੀਤਾ


ਨਵੇਂ ਪੈਨਲ ਵਿੱਚ ਔਰਤਾਂ ਨੂੰ ਬਰਾਬਰ ਨੁਮਾਇੰਦਗੀ

प्रविष्टि तिथि: 01 FEB 2024 1:53PM by PIB Chandigarh

ਉਪ-ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਸ਼੍ਰੀ ਜਗਦੀਪ ਧਨਖੜ ਨੇ ਅੱਜ ਅੱਠ ਮੈਂਬਰਾਂ ਵਾਲੇ ਉਪ-ਸਭਾਪਤੀ ਪੈਨਲ ਦਾ ਪੁਨਰਗਠਨ ਕੀਤਾ। 

ਨਵੇਂ ਨਿਯੁਕਤ ਕੀਤੇ ਗਏ ਉਪ-ਸਭਾਪਤੀਆਂ ਵਿੱਚ ਸ਼੍ਰੀਮਤੀ ਰਮੀਲਾਬੇਨ ਬੇਚਰਭਾਈ ਬਾਰਾ, ਸ਼੍ਰੀਮਤੀ ਸੀਮਾ ਦਿਵੇਦੀ, ਡਾ. ਅਮੀ ਯਾਜਨਿਕ, ਸ਼੍ਰੀਮਤੀ ਮੌਸਮ ਨੂਰ, ਸ਼੍ਰੀ ਕਨਕਮੇਦਲਾ ਰਵਿੰਦਰ ਕੁਮਾਰ, ਸ਼੍ਰੀ ਪ੍ਰਭਾਕਰ ਰੈਡੀ ਵੇਮੀਰੈਡੀ, ਪ੍ਰੋ. ਮਨੋਜ ਕੁਮਾਰ ਝਾਅ ਅਤੇ ਸੇਵਾ ਮੁਕਤ ਲੈਫਟੀਨੈਂਟ ਜਨਰਲ (ਡਾ.) ਡੀ ਪੀ ਵਤਸ ਸ਼ਾਮਿਲ ਹਨ।

************

ਐੱਮਐੱਸ/ਆਰਸੀ/ਜੇਕੇ


(रिलीज़ आईडी: 2001909) आगंतुक पटल : 135
इस विज्ञप्ति को इन भाषाओं में पढ़ें: English , Urdu , Marathi , हिन्दी , Gujarati , Tamil