ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਰਾਮਾਇਣ ਦੇ ਭਾਵੁਕ ਸ਼ਬਰੀ ਪ੍ਰਸੰਗ ‘ਤੇ ਮੈਥਿਲੀ ਠਾਕੁਰ ਦੁਆਰਾ ਗਾਇਆ ਭਜਨ ਸਾਂਝਾ ਕੀਤਾ

प्रविष्टि तिथि: 20 JAN 2024 9:22AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਮਾਇਣ ਦੇ ਭਾਵੁਕ ਸ਼ਬਰੀ ਪ੍ਰਸੰਗ (emotional Sabari episode) ‘ਤੇ ਮੈਥਿਲੀ ਠਾਕੁਰ(Maithili Thakur) ਦੁਆਰਾ  ਗਾਇਆ ਭਜਨ ਸਾਂਝਾ ਕੀਤਾ ਹੈ।

 

ਸ਼੍ਰੀ ਮੋਦੀ ਨੇ ਕਿਹਾ ਕਿ ਅਯੁੱਧਿਆ ਵਿੱਚ ਪ੍ਰਾਣ-ਪ੍ਰਤਿਸ਼ਠਾ ਦਾ ਅਵਸਰ (occasion of consecration in Ayodhya) ਸਭ ਨੂੰ ਪ੍ਰਭੁ ਸ਼੍ਰੀ ਰਾਮ ਦੇ ਜੀਵਨ ਅਤੇ ਆਦਰਸ਼ਾਂ ਨਾਲ ਜੁੜੇ ਵਿਭਿੰਨ ਪ੍ਰਸੰਗਾਂ ਦੀ ਯਾਦ ਕਰਵਾ ਰਿਹਾ ਹੈ।

 

ਇੱਕ ਐਕਸ(X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 “ਅਯੁੱਧਿਆ ਵਿੱਚ ਪ੍ਰਾਣ-ਪ੍ਰਤਿਸ਼ਠਾ ਦਾ ਅਵਸਰ ਦੇਸ਼ ਭਰ ਦੇ ਮੇਰੇ ਪਰਿਵਾਰਜਨਾਂ ਨੂੰ ਪ੍ਰਭੁ ਸ਼੍ਰੀ ਰਾਮ ਦੇ ਜੀਵਨ ਅਤੇ ਆਦਰਸ਼ਾਂ ਨਾਲ ਜੁੜੇ ਇੱਕ-ਇੱਕ ਪ੍ਰਸੰਗ ਦੀ ਯਾਦ ਕਰਵਾ ਰਿਹਾ ਹੈ। ਐਸਾ ਹੀ ਇੱਕ ਭਾਵੁਕ ਪ੍ਰਸੰਗ ਸ਼ਬਰੀ ਨਾਲ ਜੁੜਿਆ ਹੈ। ਸੁਣੋ, ਮੈਥਿਲੀ ਠਾਕੁਰ ਜੀ ਨੇ ਕਿਸ ਤਰ੍ਹਾਂ ਇਸ ਨੂੰ ਆਪਣੇ ਸੁਮਧੁਰ ਸੁਰਾਂ ਵਿੱਚ ਪਿਰੋਇਆ ਹੈ। #ShriRamBhajan ”

 

 

********

ਡੀਐੱਸ/ਐੱਸਟੀ


(रिलीज़ आईडी: 1998224) आगंतुक पटल : 132
इस विज्ञप्ति को इन भाषाओं में पढ़ें: English , Urdu , हिन्दी , Marathi , Bengali , Assamese , Manipuri , Gujarati , Odia , Tamil , Telugu , Kannada , Malayalam