ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਪੰਜ ਦੇਸ਼ਾਂ ਦੇ ਰਾਜਦੂਤਾਂ ਨੇ ਰਾਸ਼ਟਰਪਤੀ ਨੂੰ ਪਰੀਚੈ-ਪੱਤਰ ਪੇਸ਼ ਕੀਤੇ

प्रविष्टि तिथि: 05 JAN 2024 5:43PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (5 ਜਨਵਰੀ, 2024) ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਅਜ਼ਰਬਾਇਜਾਨ, ਲੈਸੋਥੋ, ਜ਼ਾਂਬੀਆ, ਸ੍ਰੀ ਲੰਕਾ ਅਤੇ ਗ੍ਰੀਸ ਦੇ ਰਾਜਦੂਤਾਂ/ਹਾਈ ਕਮਿਸ਼ਨਰਾਂ ਦੇ ਪਰੀਚੈ-ਪੱਤਰ ਸਵੀਕਾਰ ਕੀਤੇ। ਆਪਣੇ ਪਰੀਚੈ-ਪੱਤਰ ਪੇਸ਼ ਕਰਨ ਵਾਲਿਆਂ ਵਿੱਚ ਸ਼ਾਮਲ ਸਨ:

 

  1. ਮਹਾਮਹਿਮ ਸ਼੍ਰੀ ਐਲਚਿਨ ਨਰੀਮਨ ਓਗਲੂ ਹੁਸੈਨਲੀ, ਅਜ਼ਰਬਾਇਜਾਨ ਗਣਰਾਜ ਦੇ ਰਾਜਦੂਤ

  2. ਮਹਾਮਹਿਮ ਸ਼੍ਰੀਮਤੀ ਲੇਬੋਹਾਂਗ ਵੈਲੇਨਟਾਈਨ ਮੋਚਾਬਾ, ਲੇਸੋਥੋ ਸਾਮਰਾਜ ਦੇ ਹਾਈ ਕਮਿਸ਼ਨਰ

    3.     ਮਹਾਮਹਿਮ ਸ਼੍ਰੀ ਪਰਸੀ ਪੀ. ਚੰਦਾ, ਜ਼ਾਂਬੀਆ ਗਣਰਾਜ ਦੇ ਹਾਈ ਕਮਿਸ਼ਨਰ

  1. ਮਹਾਮਹਿਮ ਸੁਸ਼੍ਰੀ ਸ਼ੇਨੁਕਾ ਧੀਰੇਨੀ ਸੇਨੇਵਿਰਤਨੇ, ਸ੍ਰੀ ਲੰਕਾ ਸਮਾਜਵਾਦੀ ਲੋਕਤੰਤਰੀ ਗਣਰਾਜ ਦੇ ਹਾਈ ਕਮਿਸ਼ਨਰ।

    5.   ਮਹਾਮਹਿਮ ਸ਼੍ਰੀਮਤੀ ਅਲਿਕੀ ਕੌਤਸੋਮੀਟੋਪੋਉਲਉ (Koutsomitopoulou), ਗ੍ਰੀਸ ਦੀ ਰਾਜਦੂਤ

 

************

ਡੀਐੱਸ/ਏਕੇ


(रिलीज़ आईडी: 1994133) आगंतुक पटल : 96
इस विज्ञप्ति को इन भाषाओं में पढ़ें: English , Urdu , Marathi , हिन्दी , Tamil